Nojoto: Largest Storytelling Platform
paramjotkaursidh1633
  • 11Stories
  • 4Followers
  • 64Love
    0Views

official_dimplegirl_07

♥i love shero shayri.♥ ✍param ✍ official_dimplegirl_07.same name taka tak. snack video.. id ਵੈਰੀਆਂ 😠 ਲਈ ਹਮੇਸ਼ਾ 😊 ਆਪਣਾ ✌ ਇਕੋ ਈ ਜਵਾਬ 😃 ਆ 😉 ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏 ਦਿਮਾਗ ਆਪਣਾ 💪 ਵੀ ਖਰਾਬ ਆ 😡👩

  • Popular
  • Latest
  • Video
460914c50292d6a04f0f085b7ef16395

official_dimplegirl_07

Mere hath meri dor ni eh sab rab karda mera veri koi hor ni... Jihne karna apni marji nal karna... Asi na made sade manna ch chor ni.✍param 
✍ #leftalone
460914c50292d6a04f0f085b7ef16395

official_dimplegirl_07

#KargilVijayDiwas ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ #kargilvijaydiwas
460914c50292d6a04f0f085b7ef16395

official_dimplegirl_07

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..param ✍param✍

#ShiningInDark
460914c50292d6a04f0f085b7ef16395

official_dimplegirl_07

ਵੈਰੀਆਂ 😠 ਲਈ ਹਮੇਸ਼ਾ 😊 ਆਪਣਾ ✌ ਇਕੋ ਈ ਜਵਾਬ 😃 ਆ 😉 ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏 ਦਿਮਾਗ ਆਪਣਾ 💪 ਵੀ ਖਰਾਬ ਆ 😡👩.param ✍param✍

#ReadingTheseDay
460914c50292d6a04f0f085b7ef16395

official_dimplegirl_07

🙏ੴ ੴ ਮਨ ਨੀਵਾਂ ਮੱਤ ਉੱਚੀ ੴ ੴ 🙏 Waheguru ji

#MoonHidin🙏🙏

Waheguru ji MoonHidin🙏🙏

460914c50292d6a04f0f085b7ef16395

official_dimplegirl_07

ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ.. ✍param✍

#starshayri
460914c50292d6a04f0f085b7ef16395

official_dimplegirl_07

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ 
ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ 😏 ਲਾਡੀ ✍🏻 -param param ✍

#alonesoul___❤️❤️

param ✍ alonesoul___❤️❤️ #ਸ਼ਾਇਰੀ

460914c50292d6a04f0f085b7ef16395

official_dimplegirl_07

ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ "ਵਹਿਮ" ਆ...ਪੁੱਛ ਕੇ ਦੇਖ ਆਪਣੇ "YaaRan"👬👭 ਨੂੰ ਉਹ ਵੀ ਤੇਰੀ Jatti 💁ਦੇ Fan ਆ..😜😉😂..param #punjabishayari
460914c50292d6a04f0f085b7ef16395

official_dimplegirl_07

ਆਪਣੇ ਦੁੱਖ ਹੁਣ ਸੱਜਣਾ ਨੂੰ ਅਸੀ ਸੁਣਾਣੇ ਛੱਡ ਤੇ,
ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ,
ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ,
ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ #raindrops❤️

raindrops❤️ #ਸ਼ਾਇਰੀ

460914c50292d6a04f0f085b7ef16395

official_dimplegirl_07

ਮਰ ਕੇ ਵੀ ਨੀ ਤੈਨੂੰ ਭੁੱਲਣਾ 
ਜਿੰਦੇ ਜੀ ਹੋਰ ਤੇ ਨੀ ਡੁੱਲਣਾ 
ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ..param #sheroshayripunjabi
loader
Home
Explore
Events
Notification
Profile