Nojoto: Largest Storytelling Platform
kaishsinghbajwa0122
  • 37Stories
  • 65Followers
  • 260Love
    87Views

Kaish Singh Bajwa

🧐Accountant by 🕵️profession ✍️Artist by 🙏nature

  • Popular
  • Latest
  • Video
385093c57a073859843831e997db0fdc

Kaish Singh Bajwa

ਪੜ ਪੜ ਉਮਰ ਲੰਘਾਈ ਜਾਨਾ, ਗੀਤ ਬਣੋਨਾ ਏ ਜਾ ਕਾਗਜ ਭਰਦਾ ਏ 

ਰੁੱਤਾਂ ਵੀ ਹੱਸਣ ਲਾ ਦਿੰਦਾ ਏ, ਜਦ ਤੂੰ ਸ਼ਾਇਰੀ ਕਰਦਾ ਏ

@official_kaish_bajwa #bajwa
385093c57a073859843831e997db0fdc

Kaish Singh Bajwa

I love stories
which start with heartbeat
and 
end with love
@official_kaish_bajwa #bajwa
385093c57a073859843831e997db0fdc

Kaish Singh Bajwa

ਜਦੋੰ ਤੱਕ ਬੇਵਫਾਈ ਵਾਲੀ ਠੋਕਰ ਨਾ ਲੱਗੇ 
ਉਦੋਂ ਤਕ ਸਾਰਿਆਂ ਨੂੰ ਆਪਣੀ ਪਸੰਦ ਤੇ ਨਾਜ਼ ਹੁੰਦਾ

Jaddo Tak Bewafaai Wali Thokar Na Lgge
Oddo Tak Saareyan Nu Apni Pasand Te Naaz Hunda #Bajwa
385093c57a073859843831e997db0fdc

Kaish Singh Bajwa

ਅਕਸਰ ਉਹ ਲੋਕ ਬਦਲ ਜਾਂਦੇ ਨੇ...
ਜਿਹਨਾ ਨੂੰ ਹੱਦ ਤੋਂ ਜਿਆਦਾ ਪਿਆਰ,
ਇੱਜਤ ਤੇ ਵਕਤ ਦਿੱਤਾ ਜਾਂਦਾ ਹੈ।

✍️✍️✍️ ✍️✍️

✍️✍️

385093c57a073859843831e997db0fdc

Kaish Singh Bajwa

ਅਕਸਰ ਉਹ ਲੋਕ ਬਦਲ ਜਾਂਦੇ ਨੇ...
ਜਿਹਨਾ ਨੂੰ ਹੱਦ ਤੋਂ ਜਿਆਦਾ ਪਿਆਰ,
ਇੱਜਤ ਤੇ ਵਕਤ ਦਿੱਤਾ ਜਾਂਦਾ ਹੈ।

✍️✍️✍️ ✍️✍️

✍️✍️

385093c57a073859843831e997db0fdc

Kaish Singh Bajwa

ਸਰਾਬ ਕਹਿੰਦੀ ਮੈਂ ਲੀਵਰ ਮਲਿਆ ਏ
ਸਿਗਰਟ ਕਹਿੰਦੀ ਮੈਂ ਗੁਰਦੇ ਮੱਲੇ ਨੇ
ਪਰ ਕਿ ਕਰੀਏ ਦੋਹਾਂ ਨੇ ਹੀ ਮੁਰਦੇ ਮੱਲੇ ਨੇ


@Official_kaish_bajwa ✍️

✍️

385093c57a073859843831e997db0fdc

Kaish Singh Bajwa

ਹਰ ਵਕਤ ਭਟਕਦਾ ਰਹਿੰਦਾ ਹਾਂ  ਕੋਈ ਆਸ ਅਧੂਰੀ ਰਹਿ ਗਈ ਏ
ਬੇ–ਫਿਕਰਾ ਸ਼ਾਈਅਰ ਹਾਂ ਬੇ–ਫਿਰਕਾ ਵਾਲੀ ਜ਼ਿੰਦਗੀ ਜੀਣ ਦੀ ਆਦਤ ਪੈ ਗਈ ਏ

✍️ਬਾਜਵਾ #ਬਾਜਵਾ

#ਬਾਜਵਾ

385093c57a073859843831e997db0fdc

Kaish Singh Bajwa

You don't have to go in search of heaven and hell.
They both exist in here, and we create them for ourselves, and for others too.


✍️Kaish #bajwa
385093c57a073859843831e997db0fdc

Kaish Singh Bajwa

ਬਹੁਤ ਹੋ ਗਿਆ ਹੋਰ ਨਾ ਸਤਾ ਮੈਨੂੰ
ਮੇਰੀ ਗਲਤੀ ਦੀ ਦੱਸ ਵਜਹਾ ਮੈਨੂੰ 
ਜੇ ਮੈਂ ਦੋਸ਼ੀ ਹੋਇਆ ਖੁਦ ਦਿਊਗਾ ਸਜਾਹ ਮੈਨੂੰ #ਬਾਜਵਾ

#ਬਾਜਵਾ

385093c57a073859843831e997db0fdc

Kaish Singh Bajwa

Na Daulat Chaidi, Na Mohabbat Chaidi
Na Chaidi Vaah-Vaah
Kithe Aw, Kive Aw
Bas 2 Akhran Di Parvaah Chaidi... ₹bajwa

₹bajwa

loader
Home
Explore
Events
Notification
Profile