Nojoto: Largest Storytelling Platform
nojotouser1836009999
  • 9Stories
  • 5Followers
  • 50Love
    118Views

Harman

ਰਾਣੀਤੱਤ(ਸੋਹਿਲੇ ਧੂੜ ਮਿੱਟੀ ਕੇ) book reader

  • Popular
  • Latest
  • Video
36e9a77a2e7b81042714972f43960de5

Harman

ਕਿੰਝ ਕਰਾ ਮੈਂ ਤਾਰੀਫ਼ 
ਤੇਰੀ ਮੇਰੇ ਸ਼ਬਦਾਂ ਵਿੱਚ 
ਕੰਬਣੀ ਛਿੜ ਜਾਂਦੀ,
ਅੱਖਾਂ ਵਿੱਚ ਨੂਰ , 
ਚਿਹਰੇ ਤੇ ਮੁਸਕਰਾਹਟ ਦੇਖ 
ਤੇਰੀ ਕਾਇਨਾਤ ਵੀ ਖਿਆਲਾਂ 
ਵਿੱਚ ਖਿੜ ਜਾਂਦੀ!

©Harman #Smile
36e9a77a2e7b81042714972f43960de5

Harman

ਪਹਿਲਾ ਤੇ ਹੁਣ 'ਚ ਫ਼ਰਕ
 ਬਸ ਇੰਨਾ ਕੁ ਏ ਕਿ
 ਪਹਿਲਾ ਦਰਦ ਮੈਨੂੰ ਰੁਆ
 ਦਿੰਦੇ ਸਨ ਤੇ ਹੁਣ ਉਹਨਾਂ
 ਦੇ ਹੋਣ ਦਾ ਮੈਨੂੰ 
ਅਹਿਸਾਸ ਤੱਕ ਨੀ ਹੁੰਦਾ!

©Harman #RAMADAAN
36e9a77a2e7b81042714972f43960de5

Harman

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਜੇ ਮੈਨੂੰ ਤੇਰਾ ਫ਼ਿਕਰ ਆ....
ਤਾਹੀਂ ਤਾਂ ਮੇਰੀਆਂ ਗੱਲਾਂ'ਚ ਤੇਰਾ ਜ਼ਿਕਰ ਆ!😊

©Harman #treat #follow #forver 

#together
36e9a77a2e7b81042714972f43960de5

Harman

ਬੜੀਆਂ ਰੀਝਾਂ ਨਾਲ ਖੁਣਿਆ ,
        ਲੱਗਦਾ ਰੱਬਾ ਨਸੀਬ ਮੇਰਾ..
ਤਾਂ ਹੀ ਤਾਂ ਨਸੀਬ 'ਚ ,
               ਤੈਨੂੰ ਲਿਖਿਆ!!🤗🤗

©Harman #punjabipoetrycollection  #nogoto_love_  #Calm# 

#spark
36e9a77a2e7b81042714972f43960de5

Harman

#Dreams
36e9a77a2e7b81042714972f43960de5

Harman

#LOVEGUITAR
36e9a77a2e7b81042714972f43960de5

Harman

#pehlapyaar
36e9a77a2e7b81042714972f43960de5

Harman

#morningstory
36e9a77a2e7b81042714972f43960de5

Harman

ਬੱਸ!
ਹੁਣ ਯਾਦ ਕਰੀਏ
ਮੋਰ ਦੇ ਖੰਭ ਜਿਹੀ
ਉਸ ਧਰਤੀ ਨੂੰ
ਜਿਹੜੀ ਅਸੀਂ ਪੈਰਾਂ ਥੱਲੇ
ਹੁੰਦਿਆਂ-ਸੁੰਦਿਆਂ ਵੀ ਗੁਆ ਲਈ। #Night ਰਾਣੀਤੱਤ

#Night ਰਾਣੀਤੱਤ

Follow us on social media:

For Best Experience, Download Nojoto

Home
Explore
Events
Notification
Profile