Nojoto: Largest Storytelling Platform
harjindersidhu448830
  • 34Stories
  • 2Followers
  • 252Love
    80Views

Jind Sidhu

  • Popular
  • Latest
  • Video
12166c81232c620262c2aa350c973f49

Jind Sidhu

ਮਿਲਾਵਟ ਦਾ ਯੁੱਗ ਹੈ ਜਨਾਬ

”ਹਾਂ” ‘ਚ “ਹਾਂ” ਮਿਲਾ ਦੋ

ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!!

©Jind Sidhu ਮਿਲਾਵਟ ਦਾ ਯੁੱਗ ਹੈ ਜਨਾਬ

”ਹਾਂ” ‘ਚ “ਹਾਂ” ਮਿਲਾ ਦੋ

ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!!

#SunSet

ਮਿਲਾਵਟ ਦਾ ਯੁੱਗ ਹੈ ਜਨਾਬ ”ਹਾਂ” ‘ਚ “ਹਾਂ” ਮਿਲਾ ਦੋ ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!! #SunSet

12166c81232c620262c2aa350c973f49

Jind Sidhu

ਕਦਰ ਤੇ ਕਬਰ ਜਿਉਂਦੇ ਜੀਅ ਨਹੀਂ ਮਿਲਦੀ ਸੱਜਣਾ

©Jind Sidhu ਕਦਰ ਤੇ ਕਬਰ ਜਿਉਂਦੇ ਜੀਅ ਨਹੀਂ ਮਿਲਦੀ ਸੱਜਣਾ

ਕਦਰ ਤੇ ਕਬਰ ਜਿਉਂਦੇ ਜੀਅ ਨਹੀਂ ਮਿਲਦੀ ਸੱਜਣਾ #Poetry

12166c81232c620262c2aa350c973f49

Jind Sidhu

ਦਰਦ ਸਹਿੰਦੇ ਸ਼ਹਿੰਦੇ ਅਕਸਰ

ਸਾਡੇ ਸੁਭਾਅ ਬਦਲ ਜਾਂਦੇ ਨੇ 
ਕਈ ਸੁਭਾਅ ਦੇ ਰੁੱਖੇ ਹੋ ਜਾਂਦੇ ਤੇ ਕਈ ਚੁੱਪ ਹੋ ਜਾਂਦੇ ਨੇ

©Jind Sidhu ਦਰਦ ਸਹਿੰਦੇ ਸ਼ਹਿੰਦੇ ਅਕਸਰ

ਸਾਡੇ ਸੁਭਾਅ ਬਦਲ ਜਾਂਦੇ ਨੇ ਕਈ ਸੁਭਾਅ ਦੇ ਰੁੱਖੇ ਹੋ ਜਾਂਦੇ ਤੇ ਕਈ ਚੁੱਪ ਹੋ ਜਾਂਦੇ ਨੇ

ਦਰਦ ਸਹਿੰਦੇ ਸ਼ਹਿੰਦੇ ਅਕਸਰ ਸਾਡੇ ਸੁਭਾਅ ਬਦਲ ਜਾਂਦੇ ਨੇ ਕਈ ਸੁਭਾਅ ਦੇ ਰੁੱਖੇ ਹੋ ਜਾਂਦੇ ਤੇ ਕਈ ਚੁੱਪ ਹੋ ਜਾਂਦੇ ਨੇ #Shayari

12166c81232c620262c2aa350c973f49

Jind Sidhu

ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ ਖਾਮੋਸ਼ੀ ਚੰਗੀ ਲਗਦੀ ਏ ਜਜਬਾਤ ਏਦਾਂ ਦੇ ਹੋ ਗਏ ਨੇ

©Jind Sidhu ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ ਖਾਮੋਸ਼ੀ ਚੰਗੀ ਲਗਦੀ ਏ ਜਜਬਾਤ ਏਦਾਂ ਦੇ ਹੋ ਗਏ ਨੇ

ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ ਖਾਮੋਸ਼ੀ ਚੰਗੀ ਲਗਦੀ ਏ ਜਜਬਾਤ ਏਦਾਂ ਦੇ ਹੋ ਗਏ ਨੇ #Poetry

12166c81232c620262c2aa350c973f49

Jind Sidhu

Speak less, listen more, react less, observe more.

©Jind Sidhu Speak less, listen more, react less, observe more.

Speak less, listen more, react less, observe more. #Poetry

12166c81232c620262c2aa350c973f49

Jind Sidhu

ਦੁਆਂ ਲੱਗੀ ਨਾ ਦਵਾਂ

ਜਨਾਬ ਰੋਗ ਜੋ ਇਸ਼ਕ ਦਾ ਸੀ

©Jind Sidhu ਦੁਆਂ ਲੱਗੀ ਨਾ ਦਵਾਂ

ਜਨਾਬ ਰੋਗ ਜੋ ਇਸ਼ਕ ਦਾ ਸੀ

#Ring  shayarsidhu Manish Kumar

ਦੁਆਂ ਲੱਗੀ ਨਾ ਦਵਾਂ ਜਨਾਬ ਰੋਗ ਜੋ ਇਸ਼ਕ ਦਾ ਸੀ #Ring shayarsidhu Manish Kumar

12166c81232c620262c2aa350c973f49

Jind Sidhu

ਔਕਾਤ ਤੋ ਨਾ ਹੋ ਬਾਹਰ ਦਿਲਾ ਆਖਿਰ ਨੂੰ ਰੋਏ ਪਛਤਾਏਗਾ..!!

ਜਿਵੇਂ ਮਰਜੀ ਆਂ ਖੁੱਸ਼ ਆਂ ਇਕੱਲਾ ਦਿਲ ਲਾ ਕੇ ਵੀ ਤਾਂ ਫਿਰ ਤੁੜਵਾਏਂਗਾ..!!

©Jind Sidhu
  ਔਕਾਤ ਤੋ ਨਾ ਹੋ ਬਾਹਰ ਦਿਲਾ ਆਖਿਰ ਨੂੰ ਰੋਏ ਪਛਤਾਏਗਾ.

ਜਿਵੇਂ ਮਰਜੀ ਆਂ ਖੁੱਸ਼ ਆਂ ਇਕੱਲਾ ਦਿਲ ਲਾ ਕੇ ਵੀ ਤਾਂ ਫਿਰ ਤੁੜਵਾਏਂਗਾ.

ਔਕਾਤ ਤੋ ਨਾ ਹੋ ਬਾਹਰ ਦਿਲਾ ਆਖਿਰ ਨੂੰ ਰੋਏ ਪਛਤਾਏਗਾ. ਜਿਵੇਂ ਮਰਜੀ ਆਂ ਖੁੱਸ਼ ਆਂ ਇਕੱਲਾ ਦਿਲ ਲਾ ਕੇ ਵੀ ਤਾਂ ਫਿਰ ਤੁੜਵਾਏਂਗਾ. #Poetry

12166c81232c620262c2aa350c973f49

Jind Sidhu

ਔਕਾਤ ਤੋ ਨਾ ਹੋ ਬਾਹਰ ਦਿਲਾ ਆਖਿਰ ਨੂੰ ਰੋਏ ਪਛਤਾਏਗਾ..!!

ਜਿਵੇਂ ਮਰਜੀ ਆਂ ਖੁੱਸ਼ ਆਂ ਇਕੱਲਾ ਦਿਲ ਲਾ ਕੇ ਵੀ ਤਾਂ ਫਿਰ ਤੁੜਵਾਏਂਗਾ..!!

©Jind Sidhu ਔਕਾਤ ਤੋ ਨਾ ਹੋ ਬਾਹਰ ਦਿਲਾ ਆਖਿਰ ਨੂੰ ਰੋਏ ਪਛਤਾਏਗਾ.

ਜਿਵੇਂ ਮਰਜੀ ਆਂ ਖੁੱਸ਼ ਆਂ ਇਕੱਲਾ ਦਿਲ ਲਾ ਕੇ ਵੀ ਤਾਂ ਫਿਰ ਤੁੜਵਾਏਂਗਾ.

ਔਕਾਤ ਤੋ ਨਾ ਹੋ ਬਾਹਰ ਦਿਲਾ ਆਖਿਰ ਨੂੰ ਰੋਏ ਪਛਤਾਏਗਾ. ਜਿਵੇਂ ਮਰਜੀ ਆਂ ਖੁੱਸ਼ ਆਂ ਇਕੱਲਾ ਦਿਲ ਲਾ ਕੇ ਵੀ ਤਾਂ ਫਿਰ ਤੁੜਵਾਏਂਗਾ. #Poetry

12166c81232c620262c2aa350c973f49

Jind Sidhu

ਕਈ ਵਾਰ ਪੱਥਰ ਦੀ ਠੋਕਰ ਨਾਲ ਵੀ ਕੁੱਝ ਨੀਂ ਹੁੰਦਾ,,

ਤੇ ਕਈ ਵਾਰ ਆਪਣਿਆ ਦੀ ਕਹੀ ਗੱਲ ਹੀ ਚੀਰ ਕੇ ਰੱਖ ਦਿੰਦੀ..।।

©Jind Sidhu ਕਈ ਵਾਰ ਪੱਥਰ ਦੀ ਠੋਕਰ ਨਾਲ ਵੀ ਕੁੱਝ ਨੀਂ ਹੁੰਦਾ,,

ਤੇ ਕਈ ਵਾਰ ਆਪਣਿਆ ਦੀ ਕਹੀ ਗੱਲ ਹੀ ਚੀਰ ਕੇ ਰੱਖ ਦਿੰਦੀ

ਕਈ ਵਾਰ ਪੱਥਰ ਦੀ ਠੋਕਰ ਨਾਲ ਵੀ ਕੁੱਝ ਨੀਂ ਹੁੰਦਾ,, ਤੇ ਕਈ ਵਾਰ ਆਪਣਿਆ ਦੀ ਕਹੀ ਗੱਲ ਹੀ ਚੀਰ ਕੇ ਰੱਖ ਦਿੰਦੀ #Poetry

12166c81232c620262c2aa350c973f49

Jind Sidhu

ਜੇ ਰੱਬ ਦਿੰਦਾ ਹੈ, ਤਾਂ ਖੋ ਵੀ ਸਕਦਾ ਹੈ ਜੋ ਹੱਸਦਾ ਹੈ, ਉਹ ਰੋ ਵੀ ਸਕਦਾ ਹੈ ਇਹੀ ਤਾਂ ਜਿੰਦਗੀ ਆ, ਜਨਾਬ ਜੋ ਸੋਚਿਆ ਨਹੀਂ ,ਉਹ ਹੋ ਵੀ ਸਕਦਾ ਹੈ

©Jind Sidhu ਜੇ ਰੱਬ ਦਿੰਦਾ ਹੈ, ਤਾਂ ਖੋ ਵੀ ਸਕਦਾ ਹੈ ਜੋ ਹੱਸਦਾ ਹੈ, ਉਹ ਰੋ ਵੀ ਸਕਦਾ ਹੈ ਇਹੀ ਤਾਂ ਜਿੰਦਗੀ ਆ, ਜਨਾਬ ਜੋ ਸੋਚਿਆ ਨਹੀਂ ,ਉਹ ਹੋ ਵੀ ਸਕਦਾ ਹੈ

ਜੇ ਰੱਬ ਦਿੰਦਾ ਹੈ, ਤਾਂ ਖੋ ਵੀ ਸਕਦਾ ਹੈ ਜੋ ਹੱਸਦਾ ਹੈ, ਉਹ ਰੋ ਵੀ ਸਕਦਾ ਹੈ ਇਹੀ ਤਾਂ ਜਿੰਦਗੀ ਆ, ਜਨਾਬ ਜੋ ਸੋਚਿਆ ਨਹੀਂ ,ਉਹ ਹੋ ਵੀ ਸਕਦਾ ਹੈ #Poetry

loader
Home
Explore
Events
Notification
Profile