Nojoto: Largest Storytelling Platform
mymetter5671
  • 287Stories
  • 69.5KFollowers
  • 5.1KLove
    20.1LacViews

Jagwinder Singh Jaggi …My Matter

🌍🇮🇳Punjab ਕੁਦਰਤ ਨੇ ਸਭ ਤੋਂ ਵੱਧ ਸਮਝਦਾਰ ਜੀਵ ਧਰਤੀ ਉੱਤੇ ਮਨੁੱਖ ਹੀ ਬਣਾਇਆ ਹੈ। ਮਨੁੱਖ ਨੂੰ ਕੁਦਰਤ ਨੇ ਭਰਭੂਰ ਬੁੱਧੀ ਦੀ ਦਾਤ ਨੂੰ ਬਖਸ਼ਿਆ ਹੈ, ਜਿਸ ਦੇ ਨਾਲ ਹਰ ਸੰਭਵ, ਅਸੰਭਵ ਕੰਮ ਨੂੰ ਖਿਆਲੀ ਜੋਰ ਪਾਉਣ ਨਾਲ ਹੱਲ ਕੀਤਾ ਜਾ ਸਕਦਾ ਹੈ।ਪਰ ਮਨੁੱਖ ਨੇ ਇਸ ਆਪਾਰ ਬੁੱਧੀ ਦੀ, ਲਾਭਦਾਇਕ ਕੰਮਾਂ ਦੇ ਨਾਲ ਨਾਲ ਹਾਨੀਕਾਰਕ ਕੰਮਾਂ ਲਈ ਵਧੇਰੇ ਵਰਤੋਂ ਕੀਤੀ ਹੈ।। ਜਿਸ ਦੇ ਨਤੀਜੇ ਵਜੋਂ ਮਨੁੱਖ ਨੂੰ ਬਹੁਤ ਹੀ ਹਾਨੀਦਾਇਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮਨੁੱਖ ਦੀ ਪਹਿਲਾਂ ਨਾਲੋਂ ਹੁਣ ਘਟਦੀ ਜਾ ਰਹੀ ਉਮਰ, ਹਾਨੀਕਾਰਕ ਰਸਾਇਣਕ ਪਦਾਰਥਾਂ ਦੀ ਅੰਨ੍ਹੇਵਾਹ ਵਧੇਰੇ ਕੀਤੀ ਜਾ ਰਹੀ ਵਰਤੋਂ, ਜਿਆਦਾ ਮਾਤਰਾ ਵਿੱਚ ਮੁਨਾਫਾ ਕਮਾਉਣ ਲਈ ਨਕਲੀ ਖਾਧ ਪਦਾਰਥਾਂ ਦੀ ਉਤਪੱਤੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਮਾਰ ਅਤੇ ਦਬਾਅ, ਦੌਲਤਾਂ ਦੇ ਲੋਭੀਆਂ ਅਤੇ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਗੈਰ ਜਰੂਰੀ ਰਸਾਇਣਕ ਪ੍ਰਯੋਗ, ਮਨੁੱਖ ਵਲੋਂ ਹੋਰ ਦੂਜਿਆਂ ਜੀਵਾਂ ਨਾਲ ਵੀ ਲੋੜ ਤੋਂ ਜਿਆਦਾ ਖਿਲਵਾੜ ਕਰਨਾ,

  • Popular
  • Latest
  • Repost
  • Video
10a2467b94dea21a1f9a2696bada7edd

Jagwinder Singh Jaggi …My Matter

कामरेड सीताराम येचुरी जी को लाल सलाम 🤚

©Jagwinder Singh Jaggi …My Matter Comrade #SitaramYechuryamar ji amar rahe ❤️ ✊ 🌹

Comrade #SitaramYechuryamar ji amar rahe ❤️ ✊ 🌹 #SAD

10a2467b94dea21a1f9a2696bada7edd

Jagwinder Singh Jaggi …My Matter

Comrades Sitaram Yechury ji ko lal slaam ✊

©Jagwinder Singh Jaggi …My Matter कामरेड सीताराम येचुरी जी के निधन😭😭😭 की खबर सुन कर बहुत ही ज्यादा दुख हुआ है। सीपीआईएम पार्टी को उनका देहांत होने से बहुत ही ज्यादा ना पूरा होने वाला घाटा पढ गया 😭😭😭😭😭मुझे बेहद अफसोस है उनका देहांत होने से 😭😭😭#Comrade #SitaramYechury

कामरेड सीताराम येचुरी जी के निधन😭😭😭 की खबर सुन कर बहुत ही ज्यादा दुख हुआ है। सीपीआईएम पार्टी को उनका देहांत होने से बहुत ही ज्यादा ना पूरा होने वाला घाटा पढ गया 😭😭😭😭😭मुझे बेहद अफसोस है उनका देहांत होने से 😭😭😭Comrade #SitaramYechury #SAD

10a2467b94dea21a1f9a2696bada7edd

Jagwinder Singh Jaggi …My Matter

10a2467b94dea21a1f9a2696bada7edd

Jagwinder Singh Jaggi …My Matter

ਕੁਲਵਿੰਦਰ ਮੰਡ

ਕੁਲਵਿੰਦਰ ਮੰਡ #Shayari

10a2467b94dea21a1f9a2696bada7edd

Jagwinder Singh Jaggi …My Matter

#Elaan
10a2467b94dea21a1f9a2696bada7edd

Jagwinder Singh Jaggi …My Matter

#HeartfeltMessage  sad love shayari sad shayari in hindi very sad love quotes in hindi sad shayari sad quotes

#HeartfeltMessage sad love shayari sad shayari in hindi very sad love quotes in hindi sad shayari sad quotes #SAD

10a2467b94dea21a1f9a2696bada7edd

Jagwinder Singh Jaggi …My Matter

#jagwinderjaggi
10a2467b94dea21a1f9a2696bada7edd

Jagwinder Singh Jaggi …My Matter

#gazal #shayri#shayri #gazalive #gazaltimes
10a2467b94dea21a1f9a2696bada7edd

Jagwinder Singh Jaggi …My Matter

#gazal
10a2467b94dea21a1f9a2696bada7edd

Jagwinder Singh Jaggi …My Matter

ਬੱਚਿਆਂ ਤੇ ਨੌਜਵਾਨਾਂ ਲਈ ਬਹੁਤ ਜਰੂਰੀ ਨੇ....ਖੇਡਾਂ 
   
        ਕਵਿਤਾ : ਖੇਡਾਂ

ਵਿੱਚ ਸ਼ਰੀਰ ਦੇ ਚੁਸਤੀ- ਫੁਰਤੀ 
ਚੇਹਰੇ ਤੇ ਨੂਰ ਹੈ ਛਾਏਗਾ 
ਵਿੱਚ ਮੈਦਾਨੇ ਮਾਰ ਕੇ ਥਾਪੀ 
ਜੇ ਖੇਡਾਂ, ਖੇਡਣ ਜਾਏਗਾ

ਬੱਚਿਆਂ ਤੇ ਨੌਜਵਾਨਾਂ ਲਈ ਬਹੁਤ ਜਰੂਰੀ ਨੇ....ਖੇਡਾਂ ਕਵਿਤਾ : ਖੇਡਾਂ ਵਿੱਚ ਸ਼ਰੀਰ ਦੇ ਚੁਸਤੀ- ਫੁਰਤੀ ਚੇਹਰੇ ਤੇ ਨੂਰ ਹੈ ਛਾਏਗਾ ਵਿੱਚ ਮੈਦਾਨੇ ਮਾਰ ਕੇ ਥਾਪੀ ਜੇ ਖੇਡਾਂ, ਖੇਡਣ ਜਾਏਗਾ #Motivational

loader
Home
Explore
Events
Notification
Profile