Nojoto: Largest Storytelling Platform
sukhwritter0578
  • 139Stories
  • 217Followers
  • 1.7KLove
    6.4KViews

Sukh _ Writter_

my insta sukh writter

  • Popular
  • Latest
  • Repost
  • Video
0d74e0ab8b96adc5abb19dccde740221

Sukh _ Writter_

ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ 

ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ 

ਜੇ  ਤੂੰ ਹੋਵੇ  ਕੋਲ ਦਿੱਲ ਤੈਨੂੰ ਤੱਕਦਾ ਰਹਿੰਦਾ ਏ ।

ਜੇ ਨਾ ਹੋਏ ਕੋਲ ਦਿੱਲ ਚੁੱਪ ਜਿਹਾ ਰਹਿੰਦਾ ਏ ।

ਗੱਲ ਮੁੱਕਦੀ ਏ ਯਾਰਾਂ ਤੇਰੇ ਬਿਨਾਂ ਜੀ ਨੀਂ ਲੱਗਦਾ ।

ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ 

ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ

©Sukh _ Writter_ ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ 

ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ

ਦੱਸ ਕੀ ਯਾਰਾਂ ਹਾਲ ਮੇਰੇ ਦਿੱਲ ਦਾ ਕਰ ਤੇਰੇ ਨਾਲ ਗੱਲ਼ਾਂ ਸਕੂਨ ਜਿਹਾ ਮਿਲਦਾ #ਸ਼ਾਇਰੀ

0d74e0ab8b96adc5abb19dccde740221

Sukh _ Writter_

0d74e0ab8b96adc5abb19dccde740221

Sukh _ Writter_

0d74e0ab8b96adc5abb19dccde740221

Sukh _ Writter_

ਜਿਕੀਨ ਉੱਠਿਆ ਉਸ ਤੋਂ ਏ ।

ਹੁਣ ਨਫ਼ਰਤ ਮੈਂਨੂੰ ਸਭ ਤੋਂ ਏ ।

ਏ ਰਿਸ਼ਤੇ ਦਾਰੀ ਦੁਨੀਆਂ ਦਾਰੀ ਸਭ  ਨਾਂਮ ਦੀ ਏ ‌।

ਹੁਣ ਜ਼ਿੰਦਗੀ ਮੈਨੂੰ ਜ਼ਿੰਦਗੀ ਨੀ ਲੱਗਦੀ ।

ਏ ਜਿਊਂਦੀ ਲਾਸ਼ ਜਿਹੀ ਏ । 

ਏ ਜਿਊਂਦੀ ਲਾਸ਼ ਜਿਹੀ ਏ।

©Sukh _ Writter_ #Raat
0d74e0ab8b96adc5abb19dccde740221

Sukh _ Writter_

0d74e0ab8b96adc5abb19dccde740221

Sukh _ Writter_

Now there is no sorrow of anyone's departure.  I love this life.  One more boat is sunk, nothing is ever less in such a life.#sukh

Now there is no sorrow of anyone's departure. I love this life. One more boat is sunk, nothing is ever less in such a life.#Sukh #ਸ਼ਾਇਰੀ

0d74e0ab8b96adc5abb19dccde740221

Sukh _ Writter_

0d74e0ab8b96adc5abb19dccde740221

Sukh _ Writter_

0d74e0ab8b96adc5abb19dccde740221

Sukh _ Writter_

ਜਾਲੀ ਜੱਟ ਨੂੰ ਪਿਆਰ ਕਰਦੀ

ਮੱਤਲਬ ਨੂੰ ਦੁਨੀਆਂ ਯਾਦ ਕਰਦੀ

ਇੱਥੇ ਮੱਤਲਬ ਨੂੰ ਦੁਨੀਆਂ ਯਾਦ ਕਰਦੀ

ਅਸਲ ਵਿੱਚ ਹੈ ਨੀਂ ਚੰਗਾ ਜੋ ਚੰਗਾ 

ਬਣ ਕੇ ਦਿਖਾਉਂਦੇ ਨੇ

ਤੇਰਾ ਹਾਲ ਪੁੱਛਣ ਲਈ ਨੀਂ ਤੇਰੀ ਜਿੰਦਗੀ ਵੀ ਕੀ 

ਚੱਲ ਰਹਿ ਜਾਣਨ ਲਈ ਫੋਨ ਲਾਉਦੇ ਨੇ

ਮੂੰਹ ਤੇ ਕਰਨ ਤਾਰੀਫ਼ ਮਿੱਤਰੋਂ ਮੰਨਾਂ ਵਿੱਚ ਖ਼ਾਰ ਰੱਖਦੀ

ਜਾਲੀ ਜੱਟ ਨੂੰ ਪਿਆਰ ਕਰਦੀ

ਮੱਤਲਬ ਨੂੰ ਦੁਨੀਆਂ ਯਾਦ ਕਰਦੀ

©Sukh _ Writter_ #Rose ਜਾਲੀ ਜੱਟ ਨੂੰ ਪਿਆਰ ਕਰਦੀ

ਮੱਤਲਬ ਨੂੰ ਦੁਨੀਆਂ ਯਾਦ ਕਰਦੀ

ਇੱਥੇ ਮੱਤਲਬ ਨੂੰ ਦੁਨੀਆਂ ਯਾਦ ਕਰਦੀ

ਅਸਲ ਵਿੱਚ ਹੈ ਨੀਂ ਚੰਗਾ ਜੋ ਚੰਗਾ

#Rose ਜਾਲੀ ਜੱਟ ਨੂੰ ਪਿਆਰ ਕਰਦੀ ਮੱਤਲਬ ਨੂੰ ਦੁਨੀਆਂ ਯਾਦ ਕਰਦੀ ਇੱਥੇ ਮੱਤਲਬ ਨੂੰ ਦੁਨੀਆਂ ਯਾਦ ਕਰਦੀ ਅਸਲ ਵਿੱਚ ਹੈ ਨੀਂ ਚੰਗਾ ਜੋ ਚੰਗਾ #ਸ਼ਾਇਰੀ

0d74e0ab8b96adc5abb19dccde740221

Sukh _ Writter_

ਏ ਜ਼ਿੰਦਗੀ ਕੰਡਿਆਂ ਜਿਹੀ 

ਇਹਨੇ ਇੱਦਾ ਹੀ ਲੰਘ ਜਾਣਾ‌

ਨਾ ਸਮਝ ਕੋਈ ਇੱਥੇ ਸਕਿਆਂ

ਮੈਨੂੰ ਨਾ ਸਮਝ ਕਿਸੇ ਨੇ ਪਾਣਾਂ

©Sukh _ Writter_ #mask Sometimes I laugh looking at others.  People write about others but we write about ourselves.

#mask Sometimes I laugh looking at others. People write about others but we write about ourselves. #ਸ਼ਾਇਰੀ

loader
Home
Explore
Events
Notification
Profile