Nojoto: Largest Storytelling Platform
jaggujawaddi8718
  • 7Stories
  • 8Followers
  • 66Love
    0Views

jaggujawaddi

  • Popular
  • Latest
  • Video
0abcb6b6c856f9fa0b5be077e33bde9b

jaggujawaddi

White ਜਿੱਤ ਜਾਂਦਾ ਹੈ ਇੱਕ ਦਿਨ ਓਹ ਜਿਸ ਦੀ ਸੋਚ ਦਾ ਦਾਇਰਾ ਸੁਤੰਤਰ ਹੁੰਦਾ ਹੈ"

ਇੱਕ ਗੱਲ ਯਾਦ ਰੱਖਿਓ ਬੇਫ਼ਿਕਰ ਅਤੇ ਬੇਪਰਵਾਹ ਹੋਣ ਵਿੱਚ ਅੰਤਰ ਹੁੰਦਾ ਹੈ!

©jaggujawaddi #TrueWords
0abcb6b6c856f9fa0b5be077e33bde9b

jaggujawaddi

White ਜਿਨਾਂ ਨੂੰ ਦੁੱਧ ਪਿਲਾਉਂਦੇ ਰਹੇ 
ਸੱਪ ਬਣ ਕੇ ਡੰਗਦੇ ਆ

©jaggujawaddi #truewords#lifequorts#life#humanety#bestphoto#challenge
0abcb6b6c856f9fa0b5be077e33bde9b

jaggujawaddi

White ਕਿਤੇ ਗਮ, ਕਿਤੇ ਸਰਗਮ.!
ਸਭ ਕਦਰਤ ਦੇ ਨਜ਼ਾਰੇ ਨੇ.!!
ਕਈ ਵਾਰ,ਉਹ ਵੀ ਪਿਆਸੇ ਰਿਹ ਜਾਂਦੇ ਨੇ.!
ਘਰ ਜਿੰਨਾ ਦੇ ਨਦੀ ਕਿਨਾਰੇ ਨੇ!!

©jaggujawaddi #truewords#words#punjabistatus
0abcb6b6c856f9fa0b5be077e33bde9b

jaggujawaddi

ਕੁਝ ਪਰਖ ਗਏ,
ਕੁਝ ਵਰਤ ਗਏ,
ਕੁਝ ਦੂਰੋਂ ਦੇਖ ਹੀ ਪਰਤ ਗਏ,
ਕੁਝ ਪਾ ਕੇ ਐਸਾ ਫਰਕ ਗਏ,
ਜ਼ਿੰਦਗੀ ਨੂੰ ਕਰਕੇ ਨਰਕ ਗਏ..!!!

©jaggujawaddi #words#truewords#lifequotes
0abcb6b6c856f9fa0b5be077e33bde9b

jaggujawaddi

ਅਸੀਂ ਉਹ ਥਾਂ ਤੋਂ ਵੀ ਉੱਠ ਖੜਾ ਗੇ ਜਿੱਥੇ ਲੋਕਾਂ ਦੇ ਕਿੱਸੇ ਖਤਮ ਹੋ ਜਾਂਦੇ ਨੇ

©jaggujawaddi #truewords#words
0abcb6b6c856f9fa0b5be077e33bde9b

jaggujawaddi

White ਪਰਵਾਹ ਕੀਤੀ ਤਾਂ ਕਦਰ ਨਹੀਂ ਹੋਈ ਬੇਪਰਵਾਹ ਹੋਏ ਤਾਂ ਕਹਿੰਦੇ ਆਕੜ ਬਹੁਤ ਹੈ

©jaggujawaddi #words#trust#life
0abcb6b6c856f9fa0b5be077e33bde9b

jaggujawaddi

ਭਰ ਜਾਂਦਾ ਹ ਜਖਮ ਦਾਗ ਤਾਂ ਰਹਿ ਹੀ ਜਾਂਦੇ ਨੇ

©jaggujawaddi #guotes#truewords#words

Follow us on social media:

For Best Experience, Download Nojoto

Home
Explore
Events
Notification
Profile