Nojoto: Largest Storytelling Platform
sukhsandhu8064
  • 8Stories
  • 25Followers
  • 24Love
    0Views

@ਜੱਟ_beimaan

ਪਤਝੜ ਦੇ ਪਿੱਛੌ🍂 ਸੱਚੀ ਆਉਣ ਬਹਾਰਾਂ🌱 ਜਿੱਤਾਂ ਦਾ ਸ਼ੌਕੀ🚩 ਮਨਜੂਰ ਨਾ ਹਾਰਾਂ☝️

  • Popular
  • Latest
  • Video
00e6892c32f791e27780d737c64e568e

@ਜੱਟ_beimaan

ਖੁਆਬਾ ਵਾਲਾ ਘਰ ਸਾਡਾ, ਖੁਆਬਾ ਵਿੱਚ ਈ ਰਹਿ ਗਿਆ
ਮਿਲਣੇ ਦੀ ਰੁੱਤ ਸੀ, ਤੇ ਵਿਛੌੜਾ ਸਾਡਾ ਪੈ ਗਿਆ


@jatt_beimaan ਵਿਛੌੜਾ #ਜੱਟ #ਦਿਲ #ਹਸ਼ਰ #ਕਲਮ #ਤੂੰਤੇਮੈ #ਸੱਜਣ

ਵਿਛੌੜਾ #ਜੱਟ #ਦਿਲ #ਹਸ਼ਰ #ਕਲਮ #ਤੂੰਤੇਮੈ #ਸੱਜਣ #ਵਿਚਾਰ

00e6892c32f791e27780d737c64e568e

@ਜੱਟ_beimaan

ਤੂੰ ਦੂਰ ਏ ਅੱਖੀਆ ਤੌ ,ਫਿਰ ਵੀ ਤੇਰਾ ਮੌਹ ਮੈ ਬਾਹਲਾ ਕਰਦਾ ਆ
ਟਿੱਕੀ ਰਾਤ ਛਾਵੇ ,ਤਾਰਿਆ ਦੀ ਪੁਰਾਣੇ ਤੇਰੇ massage ਪੜਦਾ ਆ


@ਜੱਟ_beimaan ਪੁਰਾਣੇ massage #ਜੱਟ #ਮੇਰੀ ਕਲਮ #ਸੰਧੂ #ਲਾਹੌਰੀਏ

ਪੁਰਾਣੇ massage #ਜੱਟ #ਮੇਰੀ ਕਲਮ #ਸੰਧੂ #ਲਾਹੌਰੀਏ #ਵਿਚਾਰ

00e6892c32f791e27780d737c64e568e

@ਜੱਟ_beimaan

ਗਰੀਬਾਂ ਦੇ ਦਿੱਤੇ ਛੱਲੇ਼ ਅਕਸਰ ਤਦ ਢਿੱਲੇ਼ ਹੌ ਜਾਦੇ ਨੇ
ਜਦ ਲੰਮੀਆ ਗੱਡੀਆ ਵਾਲੇ ਮੁੰਦੀ ਹੀਰੇ ਦੀ ਪਾ ਜਾਦੇ ਨੇ,
                                     @jatt_beimaan

00e6892c32f791e27780d737c64e568e

@ਜੱਟ_beimaan

ਗਰੀਬਾਂ ਦੇ ਦਿੱਤੇ ਛੱਲੇ਼ ਅਕਸਰ ਤਦ ਢਿੱਲੇ ਹੌ ਜਾਦੇ ਨੇ
ਜਦ ਲੰਮੀਆ ਕਾਰਾਂ ਵਾਲੇ ਮੁੰਦੀ diamond ਦੀ ਪਾ ਜਾਦੇ ਨੇ
                     @jatt_beimaan

00e6892c32f791e27780d737c64e568e

@ਜੱਟ_beimaan

ਇੱਕ ਮੁਲਾਕਾਤ ਐਸੀ ਵੀ ਕਰੀਏ ਸਾਨੂੰ ਆਵਦੇ ਜ਼ਜਬਾਤ ਫੌਲਣ ਲਈ ਸ਼ਬਦਾ ਦਾ ਸਹਾਰਾ ਨਾ ਲੈਣਾ ਪਵੇ #jatt #shyar #kamla
00e6892c32f791e27780d737c64e568e

@ਜੱਟ_beimaan

#OpenPoetry ਵੌ ਕਿਤਨੀ ਮਾਸੂਮ ਹੈ ਏਕ ਬੱਚੇ ਕੀ ਤਰ੍ਹਾ
ਉਸਕੀ ਮਾਸੂਮੀਅਤ ਹੀ ਤੌ ਉਸਕੀ ਸਿਆਣਪ ਬਿਆਂ ਕਰਤੀ ਹੈ

                  for u 😊 #poiet #jatt #shyar
00e6892c32f791e27780d737c64e568e

@ਜੱਟ_beimaan

Natural Morning ਵਕਤ ਵਕਤ ਦੀ ਗੱਲ ਆ
ਕੱਲ੍ਹ ਜਿੱਥੇ ਮੈ ਸੀ ਉਥੇ ਅੱਜ ਤੂੰ ਏ
ਪਰ ਅਫਸੌਸ ਤੂੰ ਮੈਨੂੰ ਫਿਰ ਵੀ ਨਹੀ ਸਮਝਿਆ

Follow us on social media:

For Best Experience, Download Nojoto

Home
Explore
Events
Notification
Profile