Nojoto: Largest Storytelling Platform

ਖੌਰੇ ਕਿਹੜੀ ਕਮੀ ਸੀ ਸਾਡੇ ਪਿਆਰਾਂ ਚ ਜਿਹੜੀ ਹੋਰਾਂ ਨਾਲ਼ ਜ

ਖੌਰੇ ਕਿਹੜੀ ਕਮੀ ਸੀ ਸਾਡੇ ਪਿਆਰਾਂ ਚ
ਜਿਹੜੀ ਹੋਰਾਂ ਨਾਲ਼ ਜਾਣ ਲੱਗੀ ਕਾਰਾਂ ਚ
ਸਾਨੂੰ ਸਾਰੇ ਜਾਣਦੇ ਫੁੱਲ ਚੜਾਈ ਐ
ਜਿਹੜੇ ਅੱਜ ਕੱਲ੍ਹ ਜਾਂਦੀ ਵਿੱਚ ਬਜ਼ਾਰਾਂ ਚ
ਉਥੇ ਸਾਡਾ ਨਾਮ ਤਾ ਅੱਜ ਵੀ ਪੂਰਾ ਚਲਦਾ ਐ
ਜਿਹਦੇ ਨਾਲ਼ ਫਿਰੇ ਉਹ ਜਵਾਕ ਕੱਲ ਦਾ ਐ

©Aman jassal
  #Punjabi #ਪੰਜਾਬੀਸ਼ਾਇਰੀ #Nojoto #nojotohindi #NojotoFilms #ਨਜੋਟੋ_ਪੰਜਾਬੀ #nojotosad #alone #Dil #Pyar
amanjassal8793

Aman jassal

Bronze Star
New Creator

#Punjabi #ਪੰਜਾਬੀਸ਼ਾਇਰੀ Nojoto #nojotohindi #NojotoFilms #ਨਜੋਟੋ_ਪੰਜਾਬੀ #nojotosad #alone #Dil #Pyar #Love

344 Views