Nojoto: Largest Storytelling Platform

ਲਿਖਦਾ ਹਾਂ ਕੇ ਅਭਿਆਸ ਹੋ ਜਾਵੇ, ਮੇਰੀ ਜਿੰਦਗੀ ਨੂੰ ਕੁਝ ਅ

ਲਿਖਦਾ ਹਾਂ ਕੇ ਅਭਿਆਸ ਹੋ ਜਾਵੇ, 
ਮੇਰੀ ਜਿੰਦਗੀ ਨੂੰ ਕੁਝ ਅਹਿਸਾਸ ਹੋ ਜਾਵੇ। 
ਸੁੱਖਾਂ ਵਾਲੇ ਹੜ੍ਹ ਵਿਚ ਦੁੱਖ ਭੁੱਲ ਗਏ, 
ਅਸੀਂ ਅੱਜ ਬਾਬਾ ਤੇਰੀ ਬਾਣੀ ਭੁਲ ਗਏ। 
"ਮੈਂ ਮੇਰੀ" ਵਿਚ ਅੱਜ ਅਸੀਂ ਰੁਲ ਗੲੇ ,
ਹੳੁਮੈਂ ਵਾਲੀ ਤੱਕੜੀ ਚ' ਅਸੀ ਤੁਲ ਗੲੇ ।
"ਮੇਹਰ ਕਰੀ ਬਾਬਾ" ਪਿਲਛੀਆਂ ਵਾਲੇ ਨੂੰ ਅਹਿਸਾਸ ਹੋ ਜਾਵੇ,
ਕੁੱਝ ਚੰਗਾ ਲਿਖਣ ਦਾ ਅਭਿਆਸ ਜਾਵੇ। 
                                                ਗੁਰਪ੍ਰੀਤ ਸਿੰਘ #official_gurpreet_khalsa
ਲਿਖਦਾ ਹਾਂ ਕੇ ਅਭਿਆਸ ਹੋ ਜਾਵੇ, 
ਮੇਰੀ ਜਿੰਦਗੀ ਨੂੰ ਕੁਝ ਅਹਿਸਾਸ ਹੋ ਜਾਵੇ। 
ਸੁੱਖਾਂ ਵਾਲੇ ਹੜ੍ਹ ਵਿਚ ਦੁੱਖ ਭੁੱਲ ਗਏ, 
ਅਸੀਂ ਅੱਜ ਬਾਬਾ ਤੇਰੀ ਬਾਣੀ ਭੁਲ ਗਏ। 
"ਮੈਂ ਮੇਰੀ" ਵਿਚ ਅੱਜ ਅਸੀਂ ਰੁਲ ਗੲੇ ,
ਹੳੁਮੈਂ ਵਾਲੀ ਤੱਕੜੀ ਚ' ਅਸੀ ਤੁਲ ਗੲੇ ।
"ਮੇਹਰ ਕਰੀ ਬਾਬਾ" ਪਿਲਛੀਆਂ ਵਾਲੇ ਨੂੰ ਅਹਿਸਾਸ ਹੋ ਜਾਵੇ,
ਕੁੱਝ ਚੰਗਾ ਲਿਖਣ ਦਾ ਅਭਿਆਸ ਜਾਵੇ। 
                                                ਗੁਰਪ੍ਰੀਤ ਸਿੰਘ #official_gurpreet_khalsa