Nojoto: Largest Storytelling Platform

ਹਥਾਂ ਵਿੱਚੋ ਜਾਨ ਗਈ ਕਿਵੇਂ ਮਾਫ ਕਰਾ ਗੇ ਖੁੱਦ ਨੂੰ ਅਸੀਂ

ਹਥਾਂ ਵਿੱਚੋ ਜਾਨ ਗਈ
ਕਿਵੇਂ ਮਾਫ ਕਰਾ ਗੇ
ਖੁੱਦ ਨੂੰ 
ਅਸੀਂ ਆਪ ਮਰੇ ਹੋਏ ਹਾਂ ਫਤਹਿ 
ਕਿਵੇਂ ਬਚਾ ਲੈਂਦੇ ਤੈਨੂੰ 
ਰਾਜਾ ਪ੍ਰਜਾ ਦਾ ਨਹੀਂ 
ਤੇ ਪ੍ਰਜਾ ਵੀ ਉਸੇ ਰਾਜੇ ਨੂੰ ਚੁਣਦੀ ਹੈ
ਜੋ ਵਾਰ ਵਾਰ ਹਰ ਵਾਰ ਖ਼ਤਮ ਕਰ ਰਿਹਾ ਸਾਡੇ
ਵਜੂਦ ਨੂੰ 
ਗੁਰਪ੍ਰੀਤ 😭 #fatehveer 
#sadshyaari
#punjabishyaari
ਹਥਾਂ ਵਿੱਚੋ ਜਾਨ ਗਈ
ਕਿਵੇਂ ਮਾਫ ਕਰਾ ਗੇ
ਖੁੱਦ ਨੂੰ 
ਅਸੀਂ ਆਪ ਮਰੇ ਹੋਏ ਹਾਂ ਫਤਹਿ 
ਕਿਵੇਂ ਬਚਾ ਲੈਂਦੇ ਤੈਨੂੰ 
ਰਾਜਾ ਪ੍ਰਜਾ ਦਾ ਨਹੀਂ 
ਤੇ ਪ੍ਰਜਾ ਵੀ ਉਸੇ ਰਾਜੇ ਨੂੰ ਚੁਣਦੀ ਹੈ
ਜੋ ਵਾਰ ਵਾਰ ਹਰ ਵਾਰ ਖ਼ਤਮ ਕਰ ਰਿਹਾ ਸਾਡੇ
ਵਜੂਦ ਨੂੰ 
ਗੁਰਪ੍ਰੀਤ 😭 #fatehveer 
#sadshyaari
#punjabishyaari