ਹਥਾਂ ਵਿੱਚੋ ਜਾਨ ਗਈ ਕਿਵੇਂ ਮਾਫ ਕਰਾ ਗੇ ਖੁੱਦ ਨੂੰ ਅਸੀਂ ਆਪ ਮਰੇ ਹੋਏ ਹਾਂ ਫਤਹਿ ਕਿਵੇਂ ਬਚਾ ਲੈਂਦੇ ਤੈਨੂੰ ਰਾਜਾ ਪ੍ਰਜਾ ਦਾ ਨਹੀਂ ਤੇ ਪ੍ਰਜਾ ਵੀ ਉਸੇ ਰਾਜੇ ਨੂੰ ਚੁਣਦੀ ਹੈ ਜੋ ਵਾਰ ਵਾਰ ਹਰ ਵਾਰ ਖ਼ਤਮ ਕਰ ਰਿਹਾ ਸਾਡੇ ਵਜੂਦ ਨੂੰ ਗੁਰਪ੍ਰੀਤ 😭 #fatehveer #sadshyaari #punjabishyaari