ਸੁੰਨ ਸਾਨ ਰਾਹਾਂ ਉੱਤੇ ਦਾਤਾ ਤੁਰ ਪਏ ਹਾਂ ਕੱਲੇ, ਤੇਰੀ ਆਸ ਬਿਨਾਂ "ਮੀਤ" ਦੇ ਕੁੱਝ ਨਹੀਓਂ ਪੱਲੇ.. ✍️ ਗੁਰਮੀਤ ਕੌਰ ਮੀਤ ©gurmeet kaur meet #alone #Nojoto #nojotopunjabi #nojotodharmik