ਫ਼ਿਰਦਾ ਹਉਮੈ 'ਚ ਸੀ ਇਨਸਾਨ ਫੁੱਲਿਆ,ਡਾਢੇ ਮਾਰੀ ਕੀ ਮਾਰ ਹੱਥ ਜੋੜ ਖੜਗੇ, ਪਲਾਂ ਵਿੱਚ ਆਹ ਫ਼ੇਲ ਸਾਰੀ ਸਾਇੰਸ ਕਰਤੀ,ਚੱਲੇ ਜ਼ੋਰ ਨਾ ਕੱਢ ਨਿਚੋੜ ਖੜਗੇ, ਚਿੜੀ ਚਹਿਕਦੀ ਸੁਣੇ,ਨਾ ਸ਼ੋਰ ਗੱਡੀਆਂ ਦਾ,ਵਾਹਨ ਥਉਂ ਥਾਈਂ ਲੱਖ ਕਰੋੜ ਖੜਗੇ, ਬਿਨਾਂ ਜੇਲ੍ਹ ਤੋਂ ਘਰਾਂ 'ਚ ਬੈਠੇ ਕੈਦ ਲੋਕੀ, ਮੁੱਖ ਕੁੱਲ ਲੋਕਾਈ ਤੋਂ ਮੋੜ ਖੜਗੇ, ਐੱਨ.ਆਰ.ਆਈ. ਨੂੰ ਵੇਖ ਸਭ ਭੱਜਦੇ ਨੇ , ਵਿੱਕੀ ਖ਼ਾਸ ਜੋ ਰਿਸ਼ਤੇ ਸਭ ਤੋੜ ਖੜਗੇ, ਬਹਾਦਰਪੁਰੀਆ ਉਸ ਡਾਢੇ 'ਤੇ ਛੱਡ ਡੋਰਾਂ, ਲਾਈ ਵਾਹ ਏ ਸਾਰੇ ਹੀ ਦੌੜ ਖੜਗੇ ਵਿੱਕੀ ਬੇਜਾਨ...... #CoronaDiMaar#