Nojoto: Largest Storytelling Platform

ਦਿੱਲੀ ਧਰਨਾ ਠਾਠਾਂ ਮਾਰਦਾ, ਵੇਖ ਕਿਰਸਾਨੀ ਦਾ ਝੰਡਾ ਚੱਕਿਆ

ਦਿੱਲੀ ਧਰਨਾ ਠਾਠਾਂ ਮਾਰਦਾ, 
ਵੇਖ ਕਿਰਸਾਨੀ ਦਾ ਝੰਡਾ ਚੱਕਿਆ ਯਾਰ ਦਾ,
ਮਾਨ ਪੂਰਾ ਡੱਟਿਆ ਪਿਆ 
ਨਾਲ ਮੁੰਡਾ ਪਥਰਾਲੇ ਆਲੇ ਸਰਦਾਰ ਦਾ।

©kushalfaj #KISSANEKTAJINDABAD
ਦਿੱਲੀ ਧਰਨਾ ਠਾਠਾਂ ਮਾਰਦਾ, 
ਵੇਖ ਕਿਰਸਾਨੀ ਦਾ ਝੰਡਾ ਚੱਕਿਆ ਯਾਰ ਦਾ,
ਮਾਨ ਪੂਰਾ ਡੱਟਿਆ ਪਿਆ 
ਨਾਲ ਮੁੰਡਾ ਪਥਰਾਲੇ ਆਲੇ ਸਰਦਾਰ ਦਾ।

©kushalfaj #KISSANEKTAJINDABAD
lovepreetsingh1524

kushalfaj

New Creator