ਕਦਰ ਬੇਕਦਰੀ ਕੁਛ ਨੀ ਸੱਜਣਾ,, ਸਭ ਸੋਚ ਦੇ ਨਤੀਜੇ ਨੇ,, ਰੱਖ ਹੌਂਸਲਾ ਸਬਰ ਰੱਖ,, ਤੂੰ ਕੱਲਿਆਂ ਕਰਨੇ ਪੂਰੇ ਟੀਚੇ ਨੇ,,, #ਟੀਚੇ