man.preet_53 my instagram id ਨਵੇਂ ਸਾਲ ਨਵੇਆਂ ਨਾਲ ਉਹਦੀ ਯਾਰੀ ਲੱਗੀ ਏ, ਉਹਨੇ ਅੱਜ-ਕੱਲ ਸਾਡੇ ਗੱਲ ਕਰਨੀ ਛੱਡੀ ਏ, ਲੱਗਦਾ ਏ ਕਿ ਹਵਾ ਨੇ ਆਪਣੇ ਰਾਹ ਜੇ ਬਦਲ ਲਏ !! ਜਾ ਫਿਰ ਵਕਤ ਉਹਦੀ ਅਸਲੀਅਤ ਜੀ ਦੱਸੀ!😒🤔 ©Baljit Kaur #DarkWinters #feelings #feelingsad #feelingsquotes #brokenheart #shayriqoutes #insta #instagrampoetry #sadShayari #punjabishayri