ਟੁੱਟੇ ਦਿਲ ਦੀ ਬਾਤ ਕਿੱਥੋ ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ ਅਾਪਣਾ ਦਰਦ ਦੱਸਾ ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ ਅਾਪਣਾ ਦਰਦ ਦੱਸਾ ਮੇਰਾ ਦਿਲ ਟੁੱਟਾ ੳੁਹਨੂੰ ਤੋੜਿਅਾ ਗਿਅਾ ਜੜ ਥੱਲਿੳੁ ੳੁਹਨੂੰ ਮੋੜਿਅਾ ਗਿਅਾ ਮੈ ੲਿਸ਼ਕ ਕੀਤਾ ਸੀ ਜਾ ਨਸ਼ਾ ਕੀਤਾ ਮੇਨੂੰ ਅੱਜ ੳੁਹਦਾ ਅਸਰ ਪਤਾ ਲੱਗਾ ਮੇਨੂੰ ਅੱਜ ੳੁਹਦੀ ਤੋੜ ਲੱਗੀ ਜਿਹਨੂੰ ੲਿਸ਼ਕ ਕੀਤਾ ਮੈ ੳੁਹਦੀ ਥੋੜ ਲੱਗੀ ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ ਅਾਪਣਾ ਦਰਦ ਦੱਸਾ ਮੱਟੂ__ਵਿੱਕੀ #punjabi #mattu__vicky