Nojoto: Largest Storytelling Platform

ਟੁੱਟੇ ਦਿਲ ਦੀ ਬਾਤ   ਕਿੱਥੋ ਸ਼ੁਰੂ ਕਰਾ ਜਾ ਖ਼ਤਮ ਕਰਾ ਮੈ

ਟੁੱਟੇ ਦਿਲ ਦੀ ਬਾਤ 
  
ਕਿੱਥੋ ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ 
ਅਾਪਣਾ ਦਰਦ ਦੱਸਾ 
ਸ਼ੁਰੂ  ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ
ਅਾਪਣਾ ਦਰਦ ਦੱਸਾ 
ਮੇਰਾ ਦਿਲ ਟੁੱਟਾ ੳੁਹਨੂੰ ਤੋੜਿਅਾ ਗਿਅਾ 
ਜੜ ਥੱਲਿੳੁ ੳੁਹਨੂੰ ਮੋੜਿਅਾ ਗਿਅਾ 
ਮੈ ੲਿਸ਼ਕ ਕੀਤਾ ਸੀ ਜਾ ਨਸ਼ਾ ਕੀਤਾ 
ਮੇਨੂੰ ਅੱਜ ੳੁਹਦਾ ਅਸਰ ਪਤਾ ਲੱਗਾ 
ਮੇਨੂੰ ਅੱਜ ੳੁਹਦੀ ਤੋੜ ਲੱਗੀ 
ਜਿਹਨੂੰ ੲਿਸ਼ਕ ਕੀਤਾ ਮੈ 
ੳੁਹਦੀ ਥੋੜ ਲੱਗੀ 
ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ
ਅਾਪਣਾ ਦਰਦ ਦੱਸਾ 

                                        ਮੱਟੂ__ਵਿੱਕੀ #punjabi #mattu__vicky
ਟੁੱਟੇ ਦਿਲ ਦੀ ਬਾਤ 
  
ਕਿੱਥੋ ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ 
ਅਾਪਣਾ ਦਰਦ ਦੱਸਾ 
ਸ਼ੁਰੂ  ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ
ਅਾਪਣਾ ਦਰਦ ਦੱਸਾ 
ਮੇਰਾ ਦਿਲ ਟੁੱਟਾ ੳੁਹਨੂੰ ਤੋੜਿਅਾ ਗਿਅਾ 
ਜੜ ਥੱਲਿੳੁ ੳੁਹਨੂੰ ਮੋੜਿਅਾ ਗਿਅਾ 
ਮੈ ੲਿਸ਼ਕ ਕੀਤਾ ਸੀ ਜਾ ਨਸ਼ਾ ਕੀਤਾ 
ਮੇਨੂੰ ਅੱਜ ੳੁਹਦਾ ਅਸਰ ਪਤਾ ਲੱਗਾ 
ਮੇਨੂੰ ਅੱਜ ੳੁਹਦੀ ਤੋੜ ਲੱਗੀ 
ਜਿਹਨੂੰ ੲਿਸ਼ਕ ਕੀਤਾ ਮੈ 
ੳੁਹਦੀ ਥੋੜ ਲੱਗੀ 
ਸ਼ੁਰੂ ਕਰਾ ਜਾ ਖ਼ਤਮ ਕਰਾ ਮੈ ਕਿਹਨੂੰ ਕਿਹਨੂੰ
ਅਾਪਣਾ ਦਰਦ ਦੱਸਾ 

                                        ਮੱਟੂ__ਵਿੱਕੀ #punjabi #mattu__vicky