ਬੰਦਾ ਦੱਬਿਆ ਫਿਰਦਾ ਬੋਝਾਂ ਥੱਲੇ, ਜ਼ਿੰਦਗੀ ਹੌਲੀ ਹੋ ਗਈ ਕੱਖਾਂ ਤੋਂ। ਕਦੇ ਕਮੀ ਨਹੀਂ ਪੂਰੀ ਹੁੰਦੀ, ਜੇ ਇੱਕ ਤਾਰਾ ਟੁੱਟ ਜੇ ਲੱਖਾਂ ਚੋਂ। ਕਦੇ ਹੋਣੀ ਨਹੀਂ ਟਲਦੀ ਸੱਜਣਾ, ਬਾਹਾਂ ਤੇ ਬੰਨ੍ਹੀਆਂ ਰੱਖਾਂ ਤੋਂ। ਫਰਕ ਤਾਂ ਪੈਂਦਾ ਏ ਸੱਜਣਾ, ਐਵੇਂ ਨਹੀਓਂ ਹੰਝੂ ਵਹਿੰਦੇ ਅੱਖਾਂ ਚੋਂ। ©ਮਨpreet ਕੌਰ #bojh_si_jindgi #nojotopunjabi #nojotoworld #nojotowriters #nojotoquotes #nojotoshayari #nojototears #Zindagi❤