Nojoto: Largest Storytelling Platform

ਪੁੱਛੀ ਨਾ ਕਿੰਨੀ ਮੁਹੱਬਤ ਆ ਮੈਨੂੰ ਤੇਰੇ ਨਾਲ ਕੁੜੇ ਤੇਰੇ ਨ

ਪੁੱਛੀ ਨਾ ਕਿੰਨੀ ਮੁਹੱਬਤ ਆ ਮੈਨੂੰ ਤੇਰੇ ਨਾਲ ਕੁੜੇ
ਤੇਰੇ ਨਾਲ ਗੁਜ਼ਾਰਾ ਜ਼ਿੰਦਗੀ ਦਾ ਹਰ ਇੱਕ ਸਾਲ ਕੁੜੇ
ਇੱਕ ਪਲ ਲਈ ਵੀ ਮੇਰੇ ਤੋਂ ਦੂਰ ਨਾ ਹੋਜੀ
ਨੀ ਮੇਰੀ ਤਾਂ ਜਾਨ ਹੀ ਨਿਕਲ ਜਾਣੀ ਆ
ਜਿਵੇਂ ਪਾਣੀ ਦੇ ਬਿਨ ਮਛਲੀ ਤੜਫੇ ਮੇਰੇ ਲਈ ਤੂੰ ਪਾਣੀ ਆ
Lyricist_Rajagharu45 #shayri #dard #romanctic Parwinder Kaur Ishita😀😀😀 Dard-Roohan-De Mamta Kumari Chandraj Jain

rajagharu3599

Raja Gharu

New Creator