Nojoto: Largest Storytelling Platform

ਉਹ ਵੀ ਇੱਕ ਜ਼ਮਾਨਾ ਸੀ , ਲੋਕ ਹੱਸ ਕੇ ਗੱਲਾਂ ਕਰਦੇ ਸੀ ।

 ਉਹ ਵੀ ਇੱਕ ਜ਼ਮਾਨਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਨਾ ਮਤਲਬ ਸੀ, ਨਾ ਦਿਖਾਵਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਨਾ ਫੋਨ ਸੀ , ਨਾ ਚੈਟ ਸੀ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਉਹ ਵੀ ਇੱਕ ਜ਼ਮਾਨਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।

©Prabhjot PJSG
   ਉਹ ਵੀ ਇੱਕ ਜ਼ਮਾਨਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਨਾ ਮਤਲਬ ਸੀ, ਨਾ ਦਿਖਾਵਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਨਾ ਫੋਨ ਸੀ , ਨਾ ਚੈਟ ਸੀ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।
ਉਹ ਵੀ ਇੱਕ ਜ਼ਮਾਨਾ ਸੀ ,
ਲੋਕ ਹੱਸ ਕੇ ਗੱਲਾਂ ਕਰਦੇ ਸੀ ।

ਉਹ ਵੀ ਇੱਕ ਜ਼ਮਾਨਾ ਸੀ , ਲੋਕ ਹੱਸ ਕੇ ਗੱਲਾਂ ਕਰਦੇ ਸੀ । ਨਾ ਮਤਲਬ ਸੀ, ਨਾ ਦਿਖਾਵਾ ਸੀ , ਲੋਕ ਹੱਸ ਕੇ ਗੱਲਾਂ ਕਰਦੇ ਸੀ । ਨਾ ਫੋਨ ਸੀ , ਨਾ ਚੈਟ ਸੀ, ਲੋਕ ਹੱਸ ਕੇ ਗੱਲਾਂ ਕਰਦੇ ਸੀ । ਉਹ ਵੀ ਇੱਕ ਜ਼ਮਾਨਾ ਸੀ , ਲੋਕ ਹੱਸ ਕੇ ਗੱਲਾਂ ਕਰਦੇ ਸੀ । #Heart #nowdays #oldtimes #ਜੀਵਨ #loV€fOR€v€R #pjsgqoutes

27 Views