ਤੇਰੇ ਦਰ ਵਰਗਾ ਹੋਰ ਦਰ ਕੋਈ ਨਾਂ, ਤੇਰੇ ਘਰ ਵਰਗਾ ਹੋਰ ਘਰ ਕੋਈ ਨਾ, ਸਾਡੀ ਤੇਰੇ ਹੱਥ ਵਿੱਚ ਹੈ ਡੋਰ ਸਾਈਆਂ, ਤੇਰੇ ਹੁੰਦਿਆਂ ਸਾਨੂੰ ਡਰ ਕੋਈ ਨਾ.. ✍️ ਗੁਰਮੀਤ ਕੌਰ ਮੀਤ ©gurmeet kaur meet #Nojoto #nojotopunjabi #nojotodharmik