Nojoto: Largest Storytelling Platform

#ਵਕ਼ਤ ਵੀ ਸਿਖਾਉਂਦਾ ਹੈ ਤੇ #ਟੀਚਰ ਵੀ,, . ਪਰ ਦੋਨਾਂ ਦੇ ਸ

#ਵਕ਼ਤ ਵੀ ਸਿਖਾਉਂਦਾ ਹੈ ਤੇ #ਟੀਚਰ ਵੀ,,
.
ਪਰ ਦੋਨਾਂ ਦੇ ਸਿਖਾਉਣ ਵਿਚ ਫ਼ਰਕ ਹੁੰਦਾ ਹੈ
.
.
ਟੀਚਰ ਸਿਖਾ ਕੇ #ਇਮਤਿਹਾਨ ਲੈਂਦਾ ਹੈ,,
ਤੇ ਵਕ਼ਤ ਇਮਤਿਹਾਨ ਲੈ ਕੇ ਸਿਖਾਉਂਦਾ ਹੈ !!

©#ਤੇਰਾ ਜੱਸ
  #shabd  Miss khan  1 Puja Udeshi Parinita Raj "Khushboo " saumya Jain Sheetal Kumari