ਵਾਪਿਸ ਲੈ ਲਓ ਕਾਲੇ ਕਨੂੰਨ ਜੀ ਪਿਆਰ ਨਾਲ ਹਾਂ ਕਹਿੰਦੇ, ਜਿੱਦਾਂ ਤੁਸੀਂ ਸੋਚ ਰਹਿ ਐਦਾਂ ਤਾਂ ਨਹੀਂ ਢਹਿੰਦੇ... !!"Full read in caption"!! ©Guruvirk ਵਾਪਿਸ ਲੈ ਲਓ ਕਾਲੇ ਕਨੂੰਨ ਜੀ ਪਿਆਰ ਨਾਲ ਹਾਂ ਕਹਿੰਦੇ, ਜਿੱਦਾਂ ਤੁਸੀਂ ਸੋਚ ਰਹਿ ਐਦਾਂ ਤਾਂ ਨਹੀਂ ਢਹਿੰਦੇ, ਨਾ ਪਰਖੋ ਸਾਡੇ ਸਬਰ ਨੂੰ, ਥੋੜਾ ਘੱਟ ਕਰੋ ਜਬਰ ਨੂੰ, ਕਿਓਂ ਲੋਕਤੰਤਰ ਦਿਆਂ ਉਡਾਉਂਦੇ ਪਏ ਓ ਧੱਜੀਆਂ,