ਚਿੱਠੀਆਂ ਇਹ ਚਿੱਠੀਆਂ ਸ਼ਹਿਦ ਤੋਂ ਵੱਧ ਮਿੱਠੀਆਂ ਸੁਨੇਹਾ ਸੱਜਣਾਂ ਦਾ ਆਣ ਕੇ ਸੁਨਾਨਦੀਆਂ ਨੀਰ ਅੱਖਾਂ 'ਚੋਂ ਵਗਣੇ ਲਾਉਂਦੀਆਂ ਕੁੱਝ ਵਿੱਸਰੀਆਂ ਚੇਤੇ ਆਉਂਦੀਆਂ ਸੋਹਣੀਆਂ ਯਾਦਾਂ ਡੇਰੇ ਪਾਉਂਦੀਆਂ ਜੱਦ ਵੀ ਮੁੜ ਫ਼ਿਰ ਆਉਂਦੀਆਂ ਚਿੱਠੀਆਂ ਇਹ ਚਿੱਠੀਆਂ ਸ਼ਹਿਦ ਤੋਂ ਵੱਧ ਮਿੱਠੀਆਂ.... #yqbaba #yqpaaji #letters #yqquotes #yqtales #yaadan #memories #yqdiary