Nojoto: Largest Storytelling Platform

ਮੇਰਾ ਬਾਪੂ ਮੇਰਾ ਜਹਾਨ ਹੈ , ਸਭ ਦੇ ਬਾਪੂ ਸਭ ਲਈ ਮਹਾਨ ਹੈ,

ਮੇਰਾ ਬਾਪੂ ਮੇਰਾ ਜਹਾਨ ਹੈ ,
ਸਭ ਦੇ ਬਾਪੂ ਸਭ ਲਈ ਮਹਾਨ ਹੈ,
ਮੇਰੀ ਜਿੰਦ ਮੇਰੇ ਬਾਪੂ ਲਈ ਕੁਰਬਾਨ ਹੈ,
ਸਭ ਦੇ ਬਾਪੂ ਸਭ ਦੀ ਜਿੰਦ ਜਾਨ ਹੈ,
ਮੇਰੇ ਬਾਪੂ ਦੇ ਮੇਰੇ ਵਿੱਚ ਵੱਸਦੇ ਪ੍ਰਾਣ ਹੈ,
ਮੇਰਾ ਬਾਪੂ ਦੁਨੀਆਂ ਦਾ ਸਭ ਤੋਂ ਚੰਗਾ ਇਨਸਾਨ ਹੈ,
ਮੇਰਾ ਬਾਪੂ ਮੇਰਾ ਜਹਾਨ ਹੈ ,
ਸਭ ਦੇ ਬਾਪੂ ਸਭ ਲਈ ਮਹਾਨ ਹੈ,

©Prabhjot PJSG
  #FathersDay #dad #myfather #nojotopunjabi #pjsgqoutes #FatherLove