ਰੋਂ ਪੈਦੀ ਆ ਜਦੋਂ ਕੋਈ ਪੁੱਛਦਾ ਹੈ ਮੇਰੇ ਉਦਾਸ ਹੋਣ ਦੀ ਵਜਹ ਪਰ ਅੱਜ ਤੱਕ ਉਸ ਬੇਕਦਰੇ ਦਾ ਕਿਸੇ ਸਾਹਮਣੇ ਨਾਂ ਨਹੀ ਲਿਆ, ਸਭ ਪਤਾ ਆ ਤੂੰ ਖੁਸ਼ ਆ ਹੁਣ ਕਿਸੇ ਹੋਰ ਨਾਲ, ਪਰ ਤੇਰੇ ਬਿਨਾ ਪਤਾ ਨਹੀ ਕਿਉਂ ਹੁਣ ਜਿੰਦਗੀ ਜਿਉਣ ਦਾ ਚਾਅ ਨਹੀਂ ਰਿਹਾ #Manukalia 786 #manuquote786 #ishqvichara #missyou #plzcomeback