Nojoto: Largest Storytelling Platform

ਤੁਸੀਂ ਗੋਰਿਆਂ ਤੋਂ ਛੁਡਾਇਆ ਸੀ ਹੁਣ ਕਾਲਿਆ ਘੇਰਾ ਪਾ ਲਿਆ ਏ

ਤੁਸੀਂ ਗੋਰਿਆਂ ਤੋਂ ਛੁਡਾਇਆ ਸੀ
ਹੁਣ ਕਾਲਿਆ ਘੇਰਾ ਪਾ ਲਿਆ ਏ।
ਤੁਹਾਡੀ ਸੋਚ ਤੇ ਨਾ ਕਦੇ ਪਹਿਰਾ ਦਿੱਤਾ
ਬਸ ਫੋਟੋ ਨੂੰ ਸਟੇਟਸ ਤੇ ਲਾ ਲਿਆ ਏ।
ਤੁਸੀਂ ਰੰਗ ਬਸੰਤੀ ਵਿੱਚ ਰੰਗ ਕੇ
ਸ਼ਹੀਦੀ ਚੋਲਾ ਪਾ ਲਿਆ ਏ।
ਹੁਣ ਰਾਜਨੀਤੀ ਨੇ ਸਵਾਰਥਾਂ ਲਈ
ਇਨਸਾਨੀਅਤ ਦਾ ਰੰਗ ਗਵਾ ਲਿਆ ਏ।
ਸ਼ਹੀਦੀ ਦਿਨ ਮਨਾਉਣਾ ਸਿੱਖ ਗਏ ਆ
ਪਰ ਸ਼ਹੀਦ ਹੋਣ ਤੋਂ ਡਰਦੇ ਆ।
ਭਗਤ ਸਿੰਘ, ਰਾਜਗੁਰੂ, ਸੁਖਦੇਵ ਵੀਰੋ
ਤੁਹਾਨੂੰ 23 ਮਾਰਚ ਨੂੰ ਹੀ ਯਾਦ ਰੱਖਦੇ ਆ।

©Manpreet Kaur #Martyomday
ਤੁਸੀਂ ਗੋਰਿਆਂ ਤੋਂ ਛੁਡਾਇਆ ਸੀ
ਹੁਣ ਕਾਲਿਆ ਘੇਰਾ ਪਾ ਲਿਆ ਏ।
ਤੁਹਾਡੀ ਸੋਚ ਤੇ ਨਾ ਕਦੇ ਪਹਿਰਾ ਦਿੱਤਾ
ਬਸ ਫੋਟੋ ਨੂੰ ਸਟੇਟਸ ਤੇ ਲਾ ਲਿਆ ਏ।
ਤੁਸੀਂ ਰੰਗ ਬਸੰਤੀ ਵਿੱਚ ਰੰਗ ਕੇ
ਸ਼ਹੀਦੀ ਚੋਲਾ ਪਾ ਲਿਆ ਏ।
ਹੁਣ ਰਾਜਨੀਤੀ ਨੇ ਸਵਾਰਥਾਂ ਲਈ
ਇਨਸਾਨੀਅਤ ਦਾ ਰੰਗ ਗਵਾ ਲਿਆ ਏ।
ਸ਼ਹੀਦੀ ਦਿਨ ਮਨਾਉਣਾ ਸਿੱਖ ਗਏ ਆ
ਪਰ ਸ਼ਹੀਦ ਹੋਣ ਤੋਂ ਡਰਦੇ ਆ।
ਭਗਤ ਸਿੰਘ, ਰਾਜਗੁਰੂ, ਸੁਖਦੇਵ ਵੀਰੋ
ਤੁਹਾਨੂੰ 23 ਮਾਰਚ ਨੂੰ ਹੀ ਯਾਦ ਰੱਖਦੇ ਆ।

©Manpreet Kaur #Martyomday