ਸੋਚਿਆ ਨਹੀਂ ਸੀ ਤੂੰ ਇੰਨੀ ਨਫ਼ਰਤ ਕਰਦੀ ਸੀ ਮੇਰੇ ਨਾਲ ਤਾਹੀਂ ਖੁਦ ਤੋਂ ਦੂਰ ਕਰਦੀ ਸੀ ਸੋਚਿਆ ਨਹੀਂ ਸੀ ਤੂੰ ਬੇਗਾਨਾ ਮੈਨੂੰ ਸਮਝਦੀ ਸੀ ਤਾਂ ਹੀ ਛੱਡਣ ਨੂੰ ਕਰਦੀ ਸੀ ਮੈਂ ਸੋਚਿਆ ਨਹੀਂ ਸੀ Dheeru Phillauria ✍️ #nojoto #dheeru_phillauria✍️