Nojoto: Largest Storytelling Platform

ਕਿਸਾਨ ਜਿਹੜੇ ਸਾਰੇ ਖਾਂਦੇ ਹੈ ਸਬਜੀ ਰੋਟੀ ਦੇ ਨਾਲ, ਜੀਹਦੇ

ਕਿਸਾਨ

ਜਿਹੜੇ ਸਾਰੇ ਖਾਂਦੇ ਹੈ ਸਬਜੀ ਰੋਟੀ ਦੇ ਨਾਲ,
ਜੀਹਦੇ ਕਰਕੇ ਸਾਡੀ ਜ਼ਿੰਦਗੀ ਜੀਣੀ ਹੋਈ ਹੈ ਆਸਾਨ।
ਜਿਹੜੇ ਹੈ ਪੰਜਾਬ ਦੀ ਆਣ ਬਾਣ ਸ਼ਾਣ, 
ਓਹੀ ਹੈ ਖੇਤਾਂ ਚ ਖ਼ੂਨ ਪਸੀਨਾ ਬਹਾਉਣ ਵਾਲੇ ਕਿਸਾਨ।

ਜੀਹਨੇ ਖੁਦ ਧੁੱਪੇ ਸੜਕੇ,
ਲਾ ਕੇ ਖ਼ੂਨ ਪਸੀਨੇ ਨਾਲ ਖੇਤੀ ਕਰਕੇ,
ਕੀਤੀ ਹੈ ਸਾਡੀ ਜ਼ਿੰਦਗ਼ੀ ਜੀਣੀ ਆਸਾਨ,
ਓਹ ਹੈ ਪੰਜਾਬ ਦਾ ਕਿਸਾਨ।

ਇਹ ਨਾ ਸੋਚਿਓ ਕੱਲੇ ਜ਼ਿਮੀਦਾਰ ਦੀ ਜ਼ਮੀਨ ਜਾਵੇਗੀ,
ਭੁੱਖੀ ਤਾਂ ਸਰਕਾਰ ਵੀ ਮਰੇਗੀ।
ਅੰਨ ਦੇਵਤਾ ਬਣ ਕੇ ਆਇਆ ਹੈ ਕਿਸਾਨ,
ਭਾਰਤ ਦੇਸ਼ ਦਾ ਪੁੱਤਰ ਹੈ ਕਿਸਾਨ।

©Kr I Sh An (S.K.M.23) #standwithfarmerschallenge #Tranding #S_K_M_23 #Kr_I_Sh_An #Mr_verma 

#farmersprotest