ਏਹਿ ਦਿਨ ਸੀ ਉਹ ਹੀਰੇ ਜੱਦ ਤੂੰ ਮੈਨੂੰ ਛਡਿਆ ਸੀ ਮੈ ਘਰ ਛੱਡਤਾ ਸੀ ਐਵੇਂ ਜਿਵੇਂ ਮਾਂ ਬਾਪ ਨੇ ਕੱਢਿਆ ਸੀ ਨਾ ਪਿੰਡ ਸੀ ਚੰਗਾ ਲਗਦਾ ਤੇ ਨਾ ਪੜ੍ਹਨਾ ਲਿਖਣਾ ਪੇਪਰ ਖ਼ਤਮ ਸੀ ਹੋ ਗਏ ਤੂੰ ਹੱਟ ਗਈ ਸੀ ਦਿਖਣਾ ਹੁਣ ਫੇਰ ਨਾ ਚੇਤੇ ਆ ਜਾਵੀਂ ਚੰਗਾ ਅੱਗੇ ਨੀ ਲਿਖਣਾ ©Aman jassal #ValentinesDay #SAD #alone #jiven #gharuan #ਅਜੀਬ #ਅਸਮਾਨ #Tranding