Nojoto: Largest Storytelling Platform

ਪੱਗ ਸਿਰ ਦਾ ਤਾਜ ਹੁੰਦੀ, ਏਸ ਨੂੰ ਕਪੜਾ ਸਮਝ ਨਾ ਰੋਲਿਓ। ਮ

 ਪੱਗ ਸਿਰ ਦਾ ਤਾਜ ਹੁੰਦੀ,
ਏਸ ਨੂੰ ਕਪੜਾ ਸਮਝ ਨਾ ਰੋਲਿਓ।
ਮਹਿੰਗੀ ਕੀਮਤ ਚੁਕਾਉਣੀ ਪਈ ਏਸ ਵਾਸਤੇ,
ਵੀਰੋ ਪੱਗ ਨੂੰ ਟੋਪੀ ਨਾਲ ਨਾ ਤੋਲਿਓ।
ਪੱਗ ਬੰਨੀ ਹੋਵੇ ਦੂਰੋ ਪਛਾਣੇ ਸਰਦਾਰ ਜਾਂਦੇ,
ਕੋਈ ਦਾਗ ਏਸ ਉੱਤੇ ਨਾ ਡੋਲਿਓ।
ਕਰੋ ਸਤਿਕਾਰ ਸਭ ਦਾ,
ਬਾਕੀ ਆਲਮ ਨੂੰ ਮੰਦਾ ਨਾ ਬੋਲਿਓ॥

©Prabhjot PJSG
  #turbanday #turban #nojotopunjabi #pjsgqoutes #13april