Nojoto: Largest Storytelling Platform

ਜ਼ਿੰਦਗੀ ਦੋ ਦਿਨਾਂ ਦੀ ਖੇਡ ਹੈ,ਇਕ ਦਿਨ ਤੁਹਾਡੇ ਹੱਕ ਵਿੱਚ

ਜ਼ਿੰਦਗੀ ਦੋ ਦਿਨਾਂ ਦੀ ਖੇਡ ਹੈ,ਇਕ ਦਿਨ ਤੁਹਾਡੇ ਹੱਕ ਵਿੱਚ ਅਤੇ ਇੱਕ ਦਿਨ ਤੁਹਾਡੇ ਖਿਲਾਫ,ਜਿਸ ਦਿਨ ਹੱਕ ਵਿੱਚ ਹੋਵੇ ਹੰਕਾਰ ਨਾ ਕਰਨਾ ਅਤੇ ਜਿਸ ਦਿਨ ਖਿਲਾਫ ਹੋਵੇ ਉਸ ਦਿਨ ਥੋੜਾ ਸਬਰ ਜ਼ਰੂਰ ਕਰਨਾ।

©Varinder Aujla
  #Crescent #varinderaujla #Love #viral #Trending #shyari #watsappstatus #Punjabi #follow #Trading