ਪੈਰ ਦੋ ਬੇੜੀਆਂ ਵਿਚ ਪਾ ਕੇ ਲੋਕੀ ਤੁਰਦੇ ਦੇਖੇ ਨੇ , ਮੈਂ ਮੰਗਲਸੂਤਰ ਕੱਖਾਂ ਦੇ ਵਿਚ ਰੁਲਦੇ ਦੇਖੇ ਨੇ । ਕਈ ਵਾਅਦੇ ਪਿਆਰ ਚ ਪਾਉਂਦੇ ਨੇ , ਪਰ ਇੱਕ ਨਾ ਧੁਰੀ ਨਿਭਾਉਂਦੇ ਨੇ , ਦਾਵਾ ਪਿਆਰ ਦਾ ਕਰਕੇ , ਜਿਸਮ ਦੀ ਭੁੱਖ ਨੂੰ ਬੁਣਦੇ ਦੇਖੇ ਨੇ , ਮੈਂ ਮੰਗਲਸੂਤਰ ਕੱਖਾਂ ਦੇ ਵਿਚ ਰੁਲਦੇ ਦੇਖੇ ਨੇ । ਪੈਸੇ ਵੱਟੇ ਜਿਸਮ ਸ਼ਿਲਾਉਂਦੇ ਨੇ , ਝੂਠੇ ਰਾਗ ਪਿਆਰ ਦੇ ਗਾਉਂਦੇ ਨੇ , ਸੱਚ ਦਾ ਹੱਥ ਛੱਡ , ਝੂਠ ਦੇ ਪੱਖ ਵਿੱਚ ਜੁੜਦੇ ਦੇਖੇ ਨੇ , ਮੈਂ ਮੰਗਲਸੂਤਰ ਕੱਖਾਂ ਦੇ ਵਿਚ ਰੁਲਦੇ ਦੇਖੇ ਨੇ । #savan #ishq #shayrilove #aashiq #urdushayri #hindipoem #sad #like #hindi #poetry #urdupoetrylovers #hindipoems #dil #hindipoetry #mohobbat #follow #pyar #writer #romanticshayari #ghazal #instashayari #bezubaanthoughts #pehlapyar #bestshayari #dhoka #shayariforfun #nfak #trueshayari #linestatus #shayarikidunya #ghalib #bewafa #dhokha