ਬਸਤੇ ਵਿੱਚ ਕਈ ਜੇਬਾਂ ਨੇ ਕੁਝ ਭਰੀਆਂ ਤੇ ਕੁਝ ਖਾਲੀ ਵੀ ਗੁਲਾਬ ਕਿਸੇ ਨੇ ਦਿੱਤਾ ਸੀ ਪਈ ਹੋਣੀ ਉਹਦੀ ਡਾਹਲੀ ਵੀ - ਪੁਨੀਤ Subscribe my YouTube channel nim da patta for more. #nimdapatta #love #tree #words #poetry #poem #shayari