ਨਹੀਂ ਭੁੱਲਦਾ ਮੈਨੂੰ ਫਗਵਾੜਾ ਸ਼ਹਿਰ, ਜਿੱਥੇ ਲਾਉਂਦੇ ਸੀ ਨਿੱਤ ਨਵੀਂ ਕੋਈ ਲਹਿਰ, ਤਿਨ ਸਾਲ ਇੱਕਠਿਆ ਨੇ ਕਿੱਤਾ ਬੜਾ ਕਹਿਰ, ਕਾਸ਼ ਦੋ ਪਲ ਹੋਰ ਜਾਂਦੀ ਜ਼ਿੰਦਗੀ ਤੂੰ ਠਹਿਰ। 16 ਦੇ ਵਿਚ ਲਈ ਸੀ addmision, 19 ਦੇ ਵਿਚ ਹੋ ਗਿਆ ਪੂਰਾ mission, ਜੌ ਮਨ ਚ ਆਉਣਾ ਓਹੀ ਕਰਨਾ, Quotes, Shayari, Story, Poem, Jokes, Memes On Nojoto