Nojoto: Largest Storytelling Platform

ਚਿੰਤਾ ਨਹੀਂ ਕਰੀਦੀ , ਮਨ ਉਦਾਸ ਨਹੀਂ ਕਰੀਦਾ ਖੁਸ਼ ਰਹਿ ਕੀ

ਚਿੰਤਾ ਨਹੀਂ ਕਰੀਦੀ , ਮਨ ਉਦਾਸ ਨਹੀਂ ਕਰੀਦਾ
ਖੁਸ਼ ਰਹਿ ਕੀ ਹੋਜੇ, ਕੁਝ ਪਤਾ ਨਹੀਂ ਘੜੀ  ਦਾ
 ਮਾਰਕੇ  ਅੰਦਰ ਨੂੰ ਝਾਤ 
ਸਮਝ ਕੇ ਦਾਤਾ ਦੀ ਦਾਤ
ਦੁਨੀਆਦਾਰੀ ਭੁਲਾਈ ਜਾ
ਕੁਝ ਆਪਣੇ ਵੇਚਕੇ ,ਕੁਝ ਹੋਰਾਂ ਦਾ ਖਰੀਦ 
ਇਹ ਸੌਦਾ ਦੁੱਖ ਸੁਖ ਦਾ ਚਲਾਈ ਜਾ।।।।
              
                               ਮਨਰਾਜ #motivation #punjabi #manraj #peace #postive
ਚਿੰਤਾ ਨਹੀਂ ਕਰੀਦੀ , ਮਨ ਉਦਾਸ ਨਹੀਂ ਕਰੀਦਾ
ਖੁਸ਼ ਰਹਿ ਕੀ ਹੋਜੇ, ਕੁਝ ਪਤਾ ਨਹੀਂ ਘੜੀ  ਦਾ
 ਮਾਰਕੇ  ਅੰਦਰ ਨੂੰ ਝਾਤ 
ਸਮਝ ਕੇ ਦਾਤਾ ਦੀ ਦਾਤ
ਦੁਨੀਆਦਾਰੀ ਭੁਲਾਈ ਜਾ
ਕੁਝ ਆਪਣੇ ਵੇਚਕੇ ,ਕੁਝ ਹੋਰਾਂ ਦਾ ਖਰੀਦ 
ਇਹ ਸੌਦਾ ਦੁੱਖ ਸੁਖ ਦਾ ਚਲਾਈ ਜਾ।।।।
              
                               ਮਨਰਾਜ #motivation #punjabi #manraj #peace #postive