ਦੂਰ ਜੇਕਰ ਅਜੇ ਸਵੇਰਾ ਹੈ, ਇਸ 'ਚ ਕਾਫੀ ਕਸੂਰ ਮੇਰਾ ਹੈ, ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ, ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ. -ਡਾ. ਸੁਰਜੀਤ ਪਾਤਰ Beautiful lines of Dr. Surjit Patar. great poet of punjab🙏, "Door jekar aje swera hai, is ch kaafi kasur mera hai, mai kive kaali raat nu kosa, mere dil vich hi jad hanera hai"