ਸੋਹ ਆ ਸੋਹਣੀ ਲੱਗਦੀ ਐ ਸੀਸੇ ਕੋਲ ਨਾ ਜਾਇਆ ਕਰ ਸਲਵਾਰ ਤੇ ਕੁੜਤੀ ਫੱਬਦੀ ਐ ਜੀਨ ਸੀਨ ਨਾ ਪਾਇਆ ਕਰ ਮੇਰੇ ਹੁੰਦੇ ਤੈਨੂੰ ਡਰ ਕਾਹਦਾ ਏ ਐਵੇ ਨਾ ਘਬਰਾਇਆ ਕਰ ਪਹਿਲਾਂ ਝੂਠ ਨਾ ਬੋਲਿਆ ਕਰ ਪਿਛੋ ਨਾ ਪਛਤਾਇਆ ਕਰ ਸੱਚ ਕਹਿਣ ਵੱਡੇ ਬੰਦਾ ਮਰ ਸਕਦਾ ਤੂੰ ਅਚਨਚੇਤ ਨਾ ਅਇਆ ਕਰ #mahishayer #besumarishq #sirfchai #sabaralisabar