ਲਿਖਣਾ - ਐਨਾ ਵੀ ਸੌਖਾ ਨਹੀਂ ,ਆਪਣੇ ਹੀ ਦੁਖਾ ਨੂੰ ਕਬਰਾਂ ਚੋ ਪੁੱਟ ਕੇ ਹਰਾ ਕਰਨਾ ਪੈਂਦਾ ਹੈ ਤੇ ਆਪਣੇ ਹੰਜੂਆ ਦੇ ਮੋਤੀਆਂ ਦਾ ਹਾਰ ਪਰੋਨਾ ਪੈਂਦਾ ਹੈ।। ©lightmeetsdark18 #Nature #writing#writing_time #writeaway #Quotes