ਤੇਰੇ ਤੀਰਾਂ ਦੇ ਜਵਾਬ ਵਿੱਚ, ਸੁੱਟਣਾ ਸੀ ਮੈਂ ਵੀ ਇੱਕ ਤੀਰ, ਤੇਰੇ ਉੱਤੇ...... ਮੈਂ ਵੀ ਗੁੱਸੇ ਵਿੱਚ, ਤੱਕਿਆ ਆਪਣਾ ਤਰਕਸ਼, ਪਰ ਉੱਥੇ ਸਿਰਫ..... ਹੰਝੂ, ਫੁੱਲ ਤੇ ਦੁਆਵਾਂ ਸਨ, ਸਿੱਧੂਆ ਬੱਸ ਉਹੀ ਸੁੱਟ ਸਕਿਆ, ਮੈਂ ਤੇਰੇ ਵੱਲ........ ਸਿੱਧੂ ਵੇਰਕਾ... ✍️ ©Harmanpreet Singh #Oonchi #S #pa #Da #holdmyhand