ਯਾਦ ਤਾਂ ਹਰ ਰੋਜ ਹੀ ਕਰਦੇ ਹਾਂ, ਹੌਕੇ ਤਾਂ ਹਰ ਰੋਜ ਹੀ ਭਰਦੇ ਹਾਂ, ਚਾਹਾਂ ਤੇਰੇ ਕਦਮਾਂ ਦੇ ਵਿੱਚ ਮਰਨਾ, ਤੈਥੋਂ ਦੂਰ ਤਾਂ ਹਰ ਰੋਜ ਹੀ ਮਰਦੇ ਹਾਂ ! #guri_gurdaspuriya #loversshayari #romantic #sad #motivational#quotes #lovers#always_welcome