ਤਿੱਲੇਦਾਰ ਜੁੱਤੀ ਪਾੳੁਂਦੇ ਸੀ,ਕਦੇ ਚਾੲੀਂ ਚਾੲੀਂ, ਚਾਅ ਮੁੱਕ ਗੲੇ,ਅੱਜ ਮੁੱਕ ਗੲੀਅਾਂ ਰੀਤਾਂ ਵੀਂ, ਸਮਾਂ ਨਹੀਂ ਹੈ ਹੁਣ,ਸਭ ਰਸਮਾਂ ਨਿਭਾੳੁਣ ਦਾ, ਹੁਣ ਤਾਂ ਸਮਾਂ ਹੈ ਬਸ, ਅਾਪਣਾ ਹੀ ਸੋਚਣ ਦਾ, ਕੀ ਹੋਵੇਗਾ ਜਗ ਦਾ, ਜੇ ਹੋਵੇ ੲਿੰਨਾ ਸੁਅਾਰਥ, ਕਿੰਝ ਸਮਝਾਂਵਾਂ ਦਿਲ ਨੂੰ,ਜੀਵਨ ਹੋਵੇ ਸਕਾਰਥ। तिल्लेदार जुत्ती पहनते थे कभी, खुशी खुशी, शौंक खत्म हो गए आज,खत्म हो गईं रीतें भी, समय नहीं है अब , सब रस्में निभाने का, अब तो समय है बस, अपना ही सोचने का, क्या होगा दुनिया का, यदि हो इतना स्वार्थ, कैंसे समझाऊँ दिल को, जीवन हो सकारथ। #jutti