ਮੇਰੀ ਤਾਂ ਕਲਮ ਵੀ ਮੇਰੇ ਨਾਲ ਵਫ਼ਾ ਨਹੀਂ ਕਮਾਉਂਦੀ ਮੈਂ ਜ਼ਿਕਰ ਤੇਰੇ ਧੋਖੇ ਦਾ ਕਰਨਾ ਚਾਹੁੰਦਾ ਹਾਂ ਪਰ ਏਹ ਮੇਰੇ ਤੋਂ ਤੇਰੀ ਸਿਫ਼ਤ ਲਿਖਾ ਦਿੰਦੀ ਏ ✍️Lyricist_Rajagharu45 #sad#sadshayri#punjabishayri#shayrilover#romanctic#life#dard#alone Roop Golan