Nojoto: Largest Storytelling Platform

ਦਸਤਾਰ ਗੌਰਵ ਭਰਪੂਰ, ਭੇਦਭਰੀ ਨਿਵੇਕਲੀ ਹੋਇਆ ਸਿਰਾਂ ਦਾ

ਦਸਤਾਰ 

ਗੌਰਵ ਭਰਪੂਰ, ਭੇਦਭਰੀ ਨਿਵੇਕਲੀ 
ਹੋਇਆ ਸਿਰਾਂ ਦਾ ਵਪਾਰ
ਦਾਸਤਾਨ-ਏ-ਦਸਤਾਰ  ਦੀ!

ਕੌਮ ਦੀ ਮਿਸਾਲ,  ਤੱਤੀ ਤਵੀ ਦੇ ਸ਼ਹੀਦ 
ਜਜ਼ਬੇ 'ਚ ਛਿੜੀ
 ਬਾਬੇ ਨਾਨਕ ਦੀ ਤਾਰ ਦੀ !

ਸਜ਼ਾਵਟੀ ਲਿਬਾਸ, ਆਨ-ਸ਼ਾਨ ਨਾਲ ਭਰੀ
ਸਿਰਾਂ ਦਾ ਸਿੰਗਾਰ ਬਣੇ 
ਸਿੰਘ ਸਰਦਾਰ ਦੀ

ਕੌਮੀਂ ਪਰਵਾਨੇ, ਅਣਖ ਦੇ ਪੁਜਾਰੀ 
ਲੌਗੋਵਾਲੀਆ"  ਗਵਾਹੀ ਭਰੇ
ਸ਼ਿਰੋਸਤਾਰਾ ਦਸਤਾਰ ਦੀ! 

ਅੰਮ੍ਰਿਤ ਲੌਂਗੋਵਾਲ #ਦਸਤਾਰ#ਲਾਈਕ#ਕਮੈਂਟ #SatgurSingh #MOOSTFA #JaspreetSingh #SanDeep_Singh#AmanVerma
ਦਸਤਾਰ 

ਗੌਰਵ ਭਰਪੂਰ, ਭੇਦਭਰੀ ਨਿਵੇਕਲੀ 
ਹੋਇਆ ਸਿਰਾਂ ਦਾ ਵਪਾਰ
ਦਾਸਤਾਨ-ਏ-ਦਸਤਾਰ  ਦੀ!

ਕੌਮ ਦੀ ਮਿਸਾਲ,  ਤੱਤੀ ਤਵੀ ਦੇ ਸ਼ਹੀਦ 
ਜਜ਼ਬੇ 'ਚ ਛਿੜੀ
 ਬਾਬੇ ਨਾਨਕ ਦੀ ਤਾਰ ਦੀ !

ਸਜ਼ਾਵਟੀ ਲਿਬਾਸ, ਆਨ-ਸ਼ਾਨ ਨਾਲ ਭਰੀ
ਸਿਰਾਂ ਦਾ ਸਿੰਗਾਰ ਬਣੇ 
ਸਿੰਘ ਸਰਦਾਰ ਦੀ

ਕੌਮੀਂ ਪਰਵਾਨੇ, ਅਣਖ ਦੇ ਪੁਜਾਰੀ 
ਲੌਗੋਵਾਲੀਆ"  ਗਵਾਹੀ ਭਰੇ
ਸ਼ਿਰੋਸਤਾਰਾ ਦਸਤਾਰ ਦੀ! 

ਅੰਮ੍ਰਿਤ ਲੌਂਗੋਵਾਲ #ਦਸਤਾਰ#ਲਾਈਕ#ਕਮੈਂਟ #SatgurSingh #MOOSTFA #JaspreetSingh #SanDeep_Singh#AmanVerma
jhonson1393

Jhonson

New Creator