Nojoto: Largest Storytelling Platform

ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ ! ਸੁਣ ਕੇ ਵੀ ਜੋ ਨਾ

ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ !
ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ !

ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ ਫ਼ਜ਼ੂਲ ਹੀ,,
ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ ! follow

©brar saab
  #Relationship #ਕਿੰਨੇ ਅਜੀਬ #ਲੋਕ ਨੇ ਦਰਿਆਓਂ ਪਾਰ ਦੇ !
#ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ !
#ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ #ਫ਼ਜ਼ੂਲ ਹੀ,,
#ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ #ਸੁਆਰਦੇ !
amartpal2811

brar saab

New Creator

#Relationship #ਕਿੰਨੇ ਅਜੀਬ #ਲੋਕ ਨੇ ਦਰਿਆਓਂ ਪਾਰ ਦੇ ! #ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ ! #ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ #ਫ਼ਜ਼ੂਲ ਹੀ,, #ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ #ਸੁਆਰਦੇ ! #ਸ਼ਾਇਰੀ

366 Views