ਕਿਉਂ ਕੰਡੇ ਬੀਜੀ ਜਾਂਦਾ ਏ ਮੇਰੇ ਰਾਹਾਂ ਚ ਵੇ , ਮੈਂ ਲੋਕਾਂ ਚ ਤੁਰਨਾ ਕੋਈ ਇਕ ਕਦਮ ਤੇ ਸੁਖਾਹਲਾ ਕਰਜਾ ਆਖਰੀ ਵਾਰ ਤਾਂ ਮਿਲਜਾ ਮੈਨੂੰ , ਬੋਜ ਰਹੁ ਇਹਨਾਂ ਮੋਹਬਤਾਂ ਦਾ ਮੇਰੇ ਤੇ ਫਾਰਕ ਕਰਦੇ ਤੇਰੀਆਂ ਯਾਂਦਾ ਵਾਲਾ ਕਰਜ਼ਾ @happy taranwaliya..✍🏽 #keep_sporting_and_keep_sharing_@#happy_taranwaliya..✍🏽