ਵਿਆਹ ਵਰਗੇ ਰਿਸ਼ਤੇ ਵੀ ਬਣ ਗਏ ਵਪਾਰ ਨੇ, ਮੁੰਡੇ ਕੁੜੀਆਂ ਸਭ ਪੱਟ ਲਏ ਬਾਹਰ ਨੇ... !!"Full read in caption"!! ©Guruvirk ਵਿਆਹ ਵਰਗੇ ਰਿਸ਼ਤੇ ਵੀ ਬਣ ਗਏ ਵਪਾਰ ਨੇ, ਮੁੰਡੇ ਕੁੜੀਆਂ ਸਭ ਪੱਟ ਲਏ ਬਾਹਰ ਨੇ, ਵੱਡੀਆਂ ਗੱਡੀਆਂ ਮਹਿੰਗੇ ਕੱਪੜੇ ਚਿੱਟੇ ਚੰਮ ਦੇ ਬੱਸ ਇੱਥੇ ਯਾਰ ਨੇ ਪੁੱਤ ਬੇਰੁਜ਼ਗਾਰ ਬਾਪੂ ਕਰਜ਼ਦਾਰ ਨੇ, ਉਤੋਂ ਸਭ ਕਾਰਪੋਰੇਸ਼ਨਾਂ ਦੇ ਹੱਥ