ਹੁਣ ਤਾਂ ਮੇਰੀ ਸੱਸ ਮੰਮੀ ਵੀ, ਆਪਣੀ ਸਵੀਟ ਜਿਹੀ ਨੂੰਹ ਨੂੰ ਬੜਾ ਪਿਆਰ ਕਰਦੀ ਆ.. ਤੂੰ ਨਾਂ ਬਦਲੀ ਸਰਦਾਰਾ, ਤੇਰੀ ਸਰਦਾਰਨੀ ਇਸੇ ਗੱਲੋਂ ਡਰਦੀ ਆ.. ✍️ ਕਮਲ #Love #motherinlaw